ONLINE CLASSES SCHEDULE: 16-01-2023 (ਸੋਮਵਾਰ) ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ

 16-01-2023 (ਸੋਮਵਾਰ)

ਸਵੇਰ ਅਤੇ ਸ਼ਾਮ ਦਾ ਸੈਸ਼ਨ

ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ


“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains ਜੀ ਦੀ ਅਗਵਾਈ ਹੇਠ ਮਿਤੀ: 16-01-2023 ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 





ਸਵੇਰ ਦੀ ਸਮਾਂ ਸਾਰਣੀ:

ਸਮਾਂ: 7:45- 8:25 ਵਜੇ

ਜਮਾਤ: 12ਵੀਂ ਫਿਜਿਕਸ

 

ਸਮਾਂ: 8:25 - 9: 05 ਵਜੇ

ਜਮਾਤ: 12ਵੀਂ ਗਣਿਤ

————————-


ਸ਼ਾਮ ਦੀ ਸਮਾਂ ਸਾਰਣੀ:

ਸ਼ਾਮ: 4.30-5:00 ਵਜੇ

ਜਮਾਤ: 8ਵੀਂ ਹਿੰਦੀ 

 

ਸ਼ਾਮ-5:00-5:30 ਵਜੇ

ਜਮਾਤ 8ਵੀਂ ਪੰਜਾਬੀ

 

ਸਮਾਂ- 5:30-6:00 ਵਜੇ

ਜਮਾਤ 10ਵੀਂ ਸਾਇੰਸ


ਸਮਾਂ- 6:00-6:30 ਵਜੇ

ਜਮਾਤ: 10ਵੀਂ ਗਣਿਤ

 

ਸਮਾਂ- 6:30-7:00 ਵਜੇ

ਜਮਾਤ : 12ਵੀਂ ਅੰਗਰੇਜੀ

 

ਸਮਾਂ- 7:00-7:30 ਵਜੇ

ਜਮਾਤ : 12ਵੀਂ ਪੰਜਾਬੀ                           


ਸਮਾਂ 7:30 - 8:00 ਵਜੇ                      

ਜਮਾਤ : 12ਵੀਂ ਕਾਮਰਸ

——————— 

ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


Facebook ਲਿੰਕ (ਸਵੇਰ/ਸ਼ਾਮ):

https://www.facebook.com/profile.php?id=100072301243476&mibextid=LQQJ4d 


YouTube ਲਿੰਕ (ਸਵੇਰ): 

https://youtu.be/FHzoWvowbsE


YouTube ਲਿੰਕ (ਸ਼ਾਮ):

https://youtu.be/ot56XdMa-Xk 


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends