ONLINE CLASSES TODAY: 7 ਜਨਵਰੀ ਨੂੰ ਲਗਾਈਆਂ ਜਾਣ ਵਾਲੀਆਂ ਕਲਾਸਾਂ

 ਮਿਤੀ: 07-01-2023 

ਆਨਲਾਈਨ ਕਲਾਸਾਂ (ਸਵੇਰ ਦੇ ਸੈਸ਼ਨ ਦੀ ਸਮਾਂ ਸਾਰਣੀ) 


 ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ “Mission 100%: Give Your Best” ਮੁਹਿੰਮ ਤਹਿਤ ਮਿਤੀ: 07/01/2023 ਨੂੰ ਸਵੇਰ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ ਇਸ ਪ੍ਰਕਾਰ ਹੈ:  


ਸਮਾਂ - 10.00-10:30 ਵਜੇ

ਜਮਾਤ: 12ਵੀਂ ਕਾਮਰਸ

 

ਸਮਾਂ - 10:30-11:00ਵਜੇ

ਜਮਾਤ: 12ਵੀਂ ਗਣਿਤ

 

ਸਮਾਂ- 11:00- 11:45ਵਜੇ

ਜਮਾਤ: 12ਵੀਂ ਬਾਇਓਲੋਜੀ

 

ਸਮਾਂ- 11:45 - 12:30 ਵਜੇ

ਜਮਾਤਾਂ: 12ਵੀਂ ਫਿਜਿਕਸ

 

ਸਮਾਂ- 12:30 - 1:30 ਵਜੇ

ਜਮਾਤ: 12ਵੀਂ ਕੈਮਿਸਟਰੀ 


ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


Facebook ਲਿੰਕ: 

https://www.facebook.com/profile.php?id=100072301243476&mibextid=LQQJ4d 


YouTube ਲਿੰਕ: 

https://youtu.be/lnNFNciqI7o

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends