HOLIDAYS IN SCHOOL 2023: ਸਕੂਲਾਂ ਵਿੱਚ ਛੁੱਟੀਆਂ ਸਬੰਧੀ ਜ਼ਰੂਰੀ ਹਦਾਇਤਾਂ

BREAKING: ਸਮੂਹ ਸਕੂਲਾਂ ਨੂੰ 02 ਰਾਖਵੀਆਂ ਛੁੱਟੀਆਂ, 04 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਨੂੰ ਆਨਲਾਈਨ ਕਰਨ ਦੇ ਹੁਕਮ ਜਾਰੀ 

ਚੰਡੀਗੜ੍ਹ, 18 ਜਨਵਰੀ 

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਕੂਲਾਂ ਨੂੰ ਸਾਲ 2023 ਲਈ 02 ਰਾਖਵੀਆਂ ਛੁੱਟੀਆਂ, 04 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਲਾਨਾ ਫੰਕਸ਼ਨ ਦੀ ਮਿਤੀ ਆਨ-ਲਾਈਨ ਈ ਪੰਜਾਬ ਪੋਰਟਲ ਤੇ ਅਪਡੇਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


 ਸਰਕਾਰੀ ਛੁੱਟੀਆਂ ਦੀ ਲਿਸਟ ਨਾਲ ਭੇਜਕੇ ਲਿਖਿਆ ਗਿਆ ਹੈ ਕਿ 02 ਰਾਖਵੀਆਂ ਅਤੇ 04 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ/ਸਲਾਨਾ ਫੰਕਸ਼ਨ ਸਬੰਧੀ ਮਿਤੀ 23.01.2023 ਤੱਕ ਆਨ-ਲਾਈਨ ਈ.ਪੋਰਟਲ ਤੇ ਅਪਡੇਟ ਕੀਤੀਆਂ ਜਾਣ। 

Also download: 

ਇਸ ਮਿਤੀ (ਭਾਵ ਮਿਤੀ 23.01.2023 ਤੋਂ ਬਾਅਦ) ਤੋਂ ਬਾਅਦ ਇਸ ਪੋਰਟਲ ਤੇ ਕੋਈ ਵੀ ਛੁੱਟੀ, ਸਲਾਨਾ ਫੰਕਸ਼ਨ ਦੀ ਮਿਤੀ ਅਪਡੇਟ ਨਹੀਂ ਕੀਤੀ ਜਾਵੇਗੀ। 

PSEB DATE SHEET/ SYLLABUS/ QUESTION PAPER


ਕੰਪਲੈਕਸ ਮਿਡਲ ਸਕੂਲਾਂ ਵਿੱਚ ਵੀ ਉਹੀ ਲੋਕਲ ਛੁੱਟੀਆਂ ਕਰਨ ਦੀ ਹਦਾਇਤ ਕੀਤੀ ਗਈ ਹੈ, ਜੋ ਉਨ੍ਹਾਂ ਦੇ ਮੁੱਖ ਸਕੂਲ ਵੱਲੋਂ ਕੀਤੀ ਗਈ ਹੈ। ਇੱਕ ਵਾਰ ਸਕੂਲ ਵੱਲੋਂ ਪੋਰਟਲ ਤੇ ਸਬਮਿੰਟ ਕੀਤੀ ਗਈ ਛੁੱਟੀ, ਸਲਾਨਾ ਫੰਕਸ਼ਨ ਦੀ ਮਿਤੀ ਕਿਸੇ ਵੀ ਹੱਦ ਤੱਕ ਕੈਂਸਲ ਬਦਲੀ ਨਹੀਂ ਜਾਵੇਗੀ। 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends