11) ਸਰਹੰਦ ਦਾ ਸੂਬੇਦਾਰ ਕਿਹੜਾ ਸੀ ?
• ਨਵਾਬ ਸ਼ੇਰ ਮੁਹੰਮਦ ਖਾਨ
• ਨਵਾਬ ਵਜ਼ੀਰ ਖ਼ਾਨ ✅
• ਨਵਾਬ ਕਪੂਰ ਸਿੰਘ
• ਨਵਾਬ ਜੱਸਾ ਸਿੰਘ
12) ਕਚਹਿਰੀ ਵਿਚ ਵੜਦਿਆਂ ਛੋਟੇ ਸਾਹਿਬਜ਼ਾਦਿਆਂ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ?
• ਗੱਜ ਕੇ ਕਿਹਾ, “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ✅
• ਸਿਰ ਝੁਕਾ ਕੇ ਨਵਾਬ ਵਜ਼ੀਰ ਖਾਨ ਨੂੰ ਪ੍ਰਣਾਮ ਕੀਤਾ
• ਚੁੱਪ ਚਾਪ ਆ ਕੇ ਖੜੇ ਹੋ ਗਏ
• ਉਨ੍ਹਾਂ ਨੂੰ ਕੈਦ ਕਰ ਕੇ ਰੱਖਣ ਲਈ ਗੁੱਸਾ ਦਿਖਾਯਾ
13) ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ?
• ਨਵਾਬ ਕਪੂਰ ਸਿੰਘ
• ਨਵਾਬ ਸ਼ੇਰ ਮੁਹੰਮਦ ਖਾਨ
• ਨਵਾਬ ਵਜ਼ੀਰ ਖ਼ਾਨ ਨੇ ✅
• ਆਮ ਲੋਕਾਂ ਨੇ
16) ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ ?
• 6 ਸਾਲ ਦੀ
• 7 ਸਾਲ ਦੀ
• 8 ਸਾਲ ਦੀ
• 9 ਸਾਲ ਦੀ ✅
17) ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ ?
• 6 ਸਾਲ ਦੀ ✅
• 7 ਸਾਲ ਦੀ
• 8 ਸਾਲ ਦੀ
• 9 ਸਾਲ ਦੀ
18) ਦੇਵਦਾਸ ਬ੍ਰਾਹਮਣ ਕਿੱਥੋਂ ਦਾ ਰਹਿਣ ਵਾਲਾ ਸੀ ?
• ਸਰਹਿੰਦ ਦਾ
• ਅਮਲੋਹ ਦਾ
• ਹੁਸ਼ਿਆਰਪੁਰ ਦੇ ਨੇੜੇ ਪਿੰਡ ਦਾ ✅
• ਲਲਹੇੜੀ ਦਾ
19) ਬੱਸੀ ਪਿੰਡ ਦਾ ਹਾਕਮ ਕੌਣ ਸੀ?
• ਵਜ਼ੀਰ ਖਾਨ
• ਜ਼ਾਬਰ ਖਾਨ ✅
• ਸ਼ੇਰ ਮੁਹੰਮਦ
• ਨਵਾਬ ਕਪੂਰ ਸਿੰਘ
20) ਅਨੰਦਪੁਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਸਲਮਾਨ ਹਾਕਮਾਂ ਵਿਰੁੱਧ ਹੋਈਆਂ ਲੜਾਈਆਂ ਵਿਚ ਕਿਸ ਸਾਹਿਬਜ਼ਾਦੇ ਨੇ ਬਹਾਦਰੀ ਦੇ ਜੌਹਰ ਵਿਖਾਏ ?
- • ਬਾਬਾ ਫਤਿਹ ਸਿੰਘ
- • ਬਾਬਾ ਜ਼ੋਰਾਵਰ ਸਿੰਘ
- • ਬਾਬਾ ਅਜੀਤ ਸਿੰਘ ਜੀ ਨੇ ✅
- • ਬਾਬਾ ਜੁਝਾਰ ਸਿੰਘ