QUIZ ON CHHOTE SAHIBJADE : ਛੋਟੇ ਸਾਹਿਬਜਾਦਿਆਂ ਸਬੰਧੀ ਕੁਇਜ ( TOP 21-30 QUESTIONS )

 21) ਮੁਗ਼ਲ ਫ਼ੌਜਾਂ ਨੇ, ਗੁਰੂ ਗੋਬਿੰਦ ਸਿੰਘ ਜੀ 'ਤੇ, ਕਿਲ੍ਹਾ ਛੱਡਣ ਤੋਂ ਬਾਅਦ, ਕਿਹੜੀ ਨਦੀ ਉੱਪਰ ਹਮਲਾ ਕੀਤਾ ਸੀ ?

• ਗੰਗਾ ਨਦੀ ਤੇ
• ਸਰਸਾ ਨਦੀ  ਤੇ ✅
• ਰਾਵੀ ਨਦੀ ਤੇ
• ਝੇਲਮ ਨਦੀ ਤੇ

22) ਸਰਸਾ ਨਦੀ ਦੇ ਕੰਢੇ ਸਿੰਘਾਂ ਦੇ ਜਥੇ ਦੀ ਅਗਵਾਈ ਕਿਸ ਨੇ ਕੀਤੀ ਸੀ ? 

• ਬਾਬਾ ਅਜੀਤ ਸਿੰਘ ਜੀ ✅
• ਬਾਬਾ ਜੁਝਾਰ ਸਿੰਘ
• ਬਾਬਾ ਫਤਿਹ ਸਿੰਘ
• ਬਾਬਾ ਜ਼ੋਰਾਵਰ ਸਿੰਘ


23) ਗੁਰੂ ਜੀ ਸਰਸਾ ਪਾਰ ਕਰਕੇ ਕਿੱਥੇ ਪਹੁੰਚੇ ?

• ਫਤਹਿਗੜ੍ਹ ਸਾਹਿਬ
• ਅੰਮ੍ਰਿਤਸਰ
• ਅਨੰਦਪੁਰ ਸਾਹਿਬ
• ਚਮਕੌਰ ਸਾਹਿਬ  ✅


24) ਚਮਕੌਰ ਸਾਹਿਬ ਗੁਰੂ ਜੀ ਨਾਲ ਕਿਹੜੇ ਸਾਹਿਬਜ਼ਾਦੇ ਪਹੁੰਚੇ ਸਨ ?

• ਸਾਹਿਬਜਾਦਾ ਫ਼ਤਿਹ ਸਿੰਘ, ਸਾਹਿਬਜਾਦਾ ਅਜੀਤ ਸਿੰਘ
• ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜ਼ੋਰਾਵਰ ਸਿੰਘ
• ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ  ✅
• ਸਾਹਿਬਜਾਦਾ ਜੋਰਾਵਰ ਸਿੰਘ, ਸਾਹਿਬਜਾਦਾ ਫ਼ਤਿਹ ਸਿੰਘ 


25) ਗੁਰੂ ਜੀ ਦੀ ਫ਼ੌਜ ਦਾ ਚਮਕੌਰ ਦੀ ਜੰਗ ਵਿਚ ਕਿੰਨੀ ਮੁਗ਼ਲ ਫ਼ੌਜ ਨਾਲ ਮੁਕਾਬਲਾ ਹੋਇਆ ਸੀ ? 

• 10 ਲੱਖ ਫ਼ੌਜ ਨਾਲ  ✅
• 5 ਲੱਖ ਫ਼ੌਜ ਨਾਲ
• 2ਲੱਖ ਫ਼ੌਜ ਨਾਲ
• 1 ਲੱਖ ਫ਼ੌਜ ਨਾਲ


26)  ਚਮਕੌਰ ਸਾਹਿਬ ਦੀ ਜੰਗ ਵਿਚ ਮੁਗ਼ਲ ਫ਼ੌਜਾਂ ਦੇ ਮੁਕਾਬਲੇ ਵਿਚ  ਸਿੰਘਾਂ ਦੀ ਫ਼ੌਜ ਦੀ ਕਿੰਨੀ ਗਿਣਤੀ ਸੀ? 

• 5000 ਸਿੰਘ
• 500 ਸਿੰਘ
• 100 ਸਿੰਘ
• 40 ਸਿੰਘ✅


27)  ਬਾਬਾ ਜੁਝਾਰ ਸਿੰਘ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਕਿਹੜੇ ਵੀਰ ਨੂੰ ਸ਼ਹੀਦ ਹੁੰਦਿਆਂ ਦੇਖਿਆ?

• ਬਾਬਾ ਜ਼ੋਰਾਵਰ ਸਿੰਘ
• ਬਾਬਾ ਅਜੀਤ ਸਿੰਘ ਜੀ ✅
• ਦੋਵੇਂ ਵੀਰਾਂ ਨੂੰ
• ਕਿਸੇ ਨੂੰ ਵੀ ਨਹੀਂ


28) ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ ?

• 10 ਸਾਲ
• 12 ਸਾਲ
• 14 ਸਾਲ ✅
• 16 ਸਾਲ

29) ਬਾਬਾ ਅਜੀਤ  ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ ?

• 14 ਸਾਲ
• 16 ਸਾਲ
• 18 ਸਾਲ ✅
• 20 ਸਾਲ 


30) ਸਾਹਿਬਜਾਦਿਆਂ ਦੀ ਧਾਰਮਿਕ, ਸੰਸਾਰਕ ਅਤੇ ਸ਼ਾਸਤਰ ਵਿਦਿਆ ਦੀ ਸਿਖਲਾਈ ਕਿਸ ਦੀ ਨਿਗਰਾਨੀ ਹੇਠ ਹੋਈ ਸੀ?

• ਮਾਤਾ ਗੁਜਰੀ ਜੀ ਦੀ
• ਸਿਖਲਾਈ ਕੇਂਦਰ ਵਿਖੇ
• ਗੁਰੂ ਗੋਬਿੰਦ ਸਿੰਘ ਜੀ ਦੀ ✅
• ਗੁਰੂ ਅਰਜਨ ਦੇਵ ਜੀ ਦੀ 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends