21) ਚਮਕੌਰ ਦੀ ਜੰਗ ਕੱਦੋਂ ਹੋਈ ?
• 15 ਅਕਤੂਬਰ 1705
• 14 ਨਵੰਬਰ 1706
• 22 ਦਸੰਬਰ 1704
• 15 ਜਨਵਰੀ 1703
22) ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਣ ਲਈ ਕਿਹੜੇ ਦੋ ਪਠਾਣਾ ਨੇ ਨਵਾਬ ਦੇ ਹੁਕਮ ਦੀ ਤਾਮਿਲ ਕਰਨੀ ਮਾਨ ਲਈ?
• ਬਹੁਤ ਸਾਰੇ ਪਠਾਣ ਇਸ ਕਾਮ ਲਈ ਤਿਆਰ ਸਨ
• ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ
• ਕੋਈ ਵੀ ਨਹੀਂ ਮੰਨਿਆ
• ਬੁੱਧੂ ਸ਼ਾਹ ਅਤੇ ਸੁਦੂ ਸ਼ਾਹ
23) ਠੰਡੇ ਬੁਰਜ ਵਿਖੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਠੰਡ ਤੋਂ ਬਚਣ ਲਈ ਕਿ ਕਰਦੇ ਸਨ?
• ਵਜ਼ੀਰ ਖਾਣ ਨੇ ਉਨ੍ਹਾਂ ਲਈ ਠੰਡ ਤੋਂ ਬਚਣ ਲਈ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ
• ਗਰਮ ਦੁੱਧ ਦਾ ਸੇਵਨ ਕਰਦੇ ਸਨ
• ਮਾਤਾ ਗੁਜਰੀ ਆਪਣੇ ਦੋਨੋ ਪੋਤਿਆਂ ਨੂੰ ਗੋਧ ਲਾਇ ਕੇ ਸੋ ਜਾਂਦੀ ਸੀ
• ਕੁਛ ਨਹੀਂ ਕਰਦੇ ਸੀ
24) ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਗਰਮ ਦੁੱਧ ਕੌਣ ਦੇ ਕੇ ਜਾਂਦਾ ਸੀ?
• ਸੁਚ੍ਹਾ ਨੰਦ
• ਭਾਈ ਮੋਤੀ ਮੇਹਰਾ
• ਵਜ਼ੀਰ ਖਾਨ ਦੀ ਬੇਗਮ
• ਕਿਲ੍ਹੇ ਦਾ ਦਰਬਾਨ
25) ਜਦੋਂ ਨਵਾਬ ਨੇ ਬੱਚਿਆਂ ਨੂੰ ਕਿਹਾ ਕੇ ਜੇਕਰ ਥੋਨੂੰ ਛੱਡ ਦਿੱਤਾ ਜਾਵੇ ਤਾ ਤੁਸੀਂ ਕਿ ਕਰੋਂਗੇ? ਤਾਂ ਬੱਚਿਆਂ ਨੇ ਅਗੋਂ ਕਿ ਜਵਾਬ ਦਿੱਤਾ?
• ਅਸੀਂ ਆਪਣੇ ਮਾਤਾ ਪਿਤਾ ਕੋਲ ਜਾਵਾਂਗੇ
• ਅਸੀਂ ਸਿਖਾਂ ਨੂੰ ਇਕੱਤਰ ਕਰਾਂਗੇ ਤੇ ਤੁਹਾਡੇ ਜ਼ੁਲਮ ਦੇ ਖਾਤਮੇ ਲਈ ਜੰਗ ਕਰਾਂਗੇ
• ਅਸੀਂ ਕੁਛ ਨਹੀਂ ਕਰਾਂਗੇ
• ਅਸੀਂ ਥੋੜੀ ਫੌਜ ਵਿੱਚ ਸ਼ਾਮਿਲ ਹੋ ਜਾਵਾਂਗੇ
26) ਨਵਾਬ ਵਜ਼ੀਰ ਖਾਨ ਦਵਾਰਾ ਦਿੱਤੇ ਗਏ ਲਾਲਚ ਅਤੇ ਡਰਾਵੇ ਦਾ ਸਾਹਿਬਜਾਦਿਆਂ ਨੇ ਕਿ ਜਵਾਬ ਦਿੱਤਾ?
• ਅਸੀਂ ਤੁਹਾਡੇ ਨਾਲ ਹੈ
• ਸਾਨੂ ਕੁਛ ਨਹੀਂ ਚਾਹੀਦਾ ਬਸ ਸਾਡੀ ਜਾਨ ਬਖਸ਼ਹ ਦਿਓ
• ਓਏ ਸੂਬਿਆਂ ਸਾਨੂੰ ਸਿੱਖੀ ਜਾਨ ਤੋਂ ਵੱਧ ਪਿਆਰੀ ਹੈ ਦੁਨੀਆਂ ਦਾ ਕੋਈ ਵੀ ਛਲਾਵਾ ਸਾਨੂ ਸਿੱਖੀ ਸਿਦਕ ਤੋਂ ਡੁੱਲ੍ਹਾ ਨਹੀਂ ਸਕਦਾ
• ਸਾਨੂੰ ਅਤੇ ਸਾਡੀ ਦਾਦੀ ਨੂੰ ਛੱਡ ਦਿਓ
27) ਜਦ ਸੁਚ੍ਹਾ ਨੰਦ ਨੇ ਸਾਹਿਬਜਾਦਿਆਂ ਨੂੰ ਨਵਾਬ ਵਜ਼ੀਰ ਖਾਨ ਦੇ ਅਗੇ ਸਿਰ ਝੁਕਾਂ ਲਈ ਕਿਹਾ ਤਾਂ ਸਾਹਿਬਜਾਦਿਆਂ ਨੇ ਕਿ ਜਵਾਬ ਦਿੱਤਾ?
• ਸਾਹਿਬਜਾਦਿਆਂ ਨੇ ਚੁਪਚਾਪ ਸਿਰ ਝੁਕਾ ਦਿੱਤਾ
• ਸਾਹਿਬਜਾਦਿਆਂ ਨੇ ਇਨਕਾਰ ਚ ਸਿਰ ਹਿਲਾ ਦਿੱਤਾ
• ਸਾਹਿਬਜਾਦਿਆਂ ਨੇ ਕੁਛ ਨਹੀਂ ਕੀਤਾ
• ਸਾਹਿਬਜਾਦਿਆਂ ਨੇ ਕਿਹਾ ਕੇ ਅਸੀਂ ਰੱਬ ਅਤੇ ਗੁਰੂ ਤੋਂ ਛੁਟ ਕਿਸੇ ਅਗੇ ਸਿਰ ਨਹੀਂ ਨਿਵਾਉਂਦੇ| ਇਹ ਸਿੱਖਿਆ ਸਾਨੂ ਪਿਤਾ ਗੁਰੂ ਨੇ ਦਿੱਤੀ ਹੈ
28) ਕਚਹਿਰੀ ਭੇਜਣ ਤੋਂ ਪਹਿਲਾ ਦਾਦੀ ਨੇ ਪੋਤਿਆਂ ਨੂੰ ਕਿ ਕਿਹਾ?
• ਕੁਛ ਨਹੀਂ ਕਿਹਾ
• ਆਪਣੀ ਜਾਨ ਬਚਣ ਲਈ ਮਿਨਤਾਂ ਕਰਣ ਨੂੰ ਕਿਹਾ
• ਪਤਾ ਜੇ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਸ਼ੇਰ ਗੁਰੂ ਦੇ ਬੱਚੇ ਹੋ, ਜਿਸ ਨੇ ਦੁਸ਼ਮਣਾਂ ਤੋਂ ਕਦੀ ਈਨ ਨਹੀਂ ਮੰਨੀ| ਤੁਸੀਂ ਵੀ ਆਪਣੇ ਪਿਤਾ ਦੀ ਸ਼ਾਨ ਨੂੰ ਜਾਨਾਂ ਵਾਰ ਕੇ ਕਾਇਮ ਰਖਿਯੋ
• ਚੁਪਚਾਪ ਗੱਲ ਸੁਨਣ ਨੂੰ ਕਿਹਾ
29) ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਕਿ ਪ੍ਰੇਰਨਾ ਮਿਲਦੀ ਹੈ?
• ਜੰਗ ਦੇ ਮੈਦਾਨ ਚੋ ਆਪਣੀ ਜਾਂ ਬਚਾ ਕੇ ਚਲੇ ਜਾਣਾ ਚਾਹੀਦਾ ਹੈ
• ਜ਼ੁਲਮ ਦੇ ਖਾਤਮੇ ਲਈ ਸਾਨੂ ਤਤਪਰ ਰਹਿਣਾ ਚਾਹੀਦਾ ਹੈ ਚਾਹੇ ਇਸ ਲਈ ਸਾਨੂ ਆਪਣੀ ਜਾਂਨ ਵੀ ਕਿਊ ਨਾ ਕੁਰਬਾਨ ਕਰਨੀ ਪਵੇ
• ਲੜਾਈ ਤੋਂ ਦੂਰ ਰਹਿਣਾ ਚਾਹੀਦਾ ਹੈ
• ਆਪਣੇ ਆਪ ਬਾਰੇ ਸੋਚਣਾ ਚਾਹੀਦਾ ਹੈ
30) ਧਾਰਮਿਕ ਅਤੇ ਸੰਸਾਰਕ ਵਿਦਿਆ ਦੇ ਇਲਾਵਾ ਸਾਹਿਬਜਾਦਿਆਂ ਨੂੰ ਹੋਰ ਕਿਸ ਚੀਜ਼ ਦੀ ਸਿਖਲਾਈ ਦਿੱਤੀ ਗਈ ?
• ਸਰੀਰਕ ਕਸਰਤ, ਘੋੜ ਸਵਾਰੀ
• ਤੀਰਅੰਦਾਜੀ
• ਤਲਵਾਰ ਤੇ ਨੋਜੇ
• ਉਪਰੋਕਤ ਸਾਰੇ