11) ਗੰਗੂ ਨੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਿਉਂ ਗਿਰਫ਼ਤਾਰ ਕਰਵਾਇਆ ਸੀ?
• ਵਜ਼ੀਰ ਖਾਨ ਦੀ ਫੌਜ ਚ ਸ਼ਾਮਿਲ ਹੋਣ ਲਈ
• ਹਕੂਮਤ ਪਾਸੋਂ ਇਨਾਮ ਹਾਸਲ ਕਰਣ ਲਈ
• ਆਪਣੀ ਜਾਨ ਬਚਾਣ ਵਾਸਤੇ
• ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਪਸੰਦ ਨਹੀਂ ਕਰਦਾ ਸੀ
12) ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਰੱਖਣ ਦਾ ਹੁਕਮ ਕਿਸ ਨੇ ਦਿੱਤਾ ਸੀ?
• ਕਪੂਰ ਸਿੰਘ ਦੀ
• ਜਾਬਰ ਖਾਨ ਦੀ
• ਸ਼ੇਰ ਮੁਹੰਮਦ ਖਾਨ ਦੀ
• ਵਜ਼ੀਰ ਖ਼ਾਨ ਦੀ
13) ਨਵਾਬ ਸਾਹਿਬ ਨੂੰ ਝੁਕ ਕੇ ਪ੍ਰਣਾਮ ਕਰਨ ਵਾਲੀ ਗੱਲ ਕਿਸ ਨੇ ਕਹਿ ਸੀ?
• ਨਵਾਬ ਵਜ਼ੀਰ ਖਾਨ ਨੇ
• ਦਰਬਾਰੀ ਸੁਚ੍ਹਾ ਨੰਦ ਨੇ
• ਓਥੇ ਬੈਠੇ ਨਵਾਬਾਂ ਨੇ
• ਦਰਵਾਜੇ ਤੇ ਖੜੇ ਦਰਬਾਨ ਨੇ
14) "ਇਹ ਬੱਚੇ ਪਿਤਾ ਵਾਂਗੂ ਹਕੂਮਤ ਦਾ ਨੱਕ ਵਿੱਚ ਦਮ ਕਰ ਦੇਣਗੇ | ਇਨ੍ਹਾਂ ਦਾ ਤਾ ਹੁਣੇ ਇਥੇ ਹੀ ਮੱਕੂ ਬਣ ਦੇਣਾ ਚਾਹੀਦਾ ਹੈ|" ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
• ਨਵਾਬ ਸ਼ੇਰ ਮੁਹੰਮਦ ਨੇ ਨਵਾਬ ਵਜੀਰ ਖਾਨ ਨੂੰ
• ਦਰਬਾਰੀ ਸੁਚ੍ਹਾ ਸਿੰਘ ਨੇ ਨਵਾਬ ਵਜੀਰ ਖਾਨ ਨੂੰ
• ਇੱਕ ਦਰਬਾਰੀ ਨੇ ਦੂਜੇ ਦਰਬਾਰੀ ਨੂੰ
• ਗੰਗੂ ਨੇ ਸੁਚ੍ਹਾ ਸਿੰਘ ਨੂੰ
15) ਸਰਹਿੰਦ ਦੇ ਦਰਬਾਰ ਵਿੱਚ ਇਹ ਕਿਸ ਨੇ ਕਿਹਾ ਸੀ ਕਿ ਪਿਤਾ (ਗੁਰੂ ਗੋਬਿੰਦ ਸਿੰਘ ਜੀ) ਦੇ ਕਸੂਰ ਦੀ ਸਜਾ ਬੱਚਿਆਂ (ਸਾਹਿਬਜਾਦਿਆਂ) ਨੂੰ ਨਹੀਂ ਮਿਲਣੀ ਚਾਹੀਦੀ ?
• ਨਵਾਬ ਸ਼ੇਰ ਮੁਹੰਮਦ ਖਾਨ
• ਨਵਾਬ ਵਜ਼ੀਰ ਖ਼ਾਨ
• ਨਵਾਬ ਕਪੂਰ ਸਿੰਘ
• ਨਵਾਬ ਜੱਸਾ ਸਿੰਘ
16) "ਸੱਪ ਦੇ ਬੱਚਿਆਂ ਦਾ ਸਿਰ ਛੋਟੇ ਹੁੰਦੀਆਂ ਹੀ ਫੇਹ ਦੇਣਾ ਚਾਹੀਦਾ ਹੈ ਨਹੀਂ ਦਾ ਬੜਦੇ ਹੋ ਕੇ ਦੁੱਖ ਦਿੰਦੇ ਹਨ|" ਇਹ ਸ਼ਬਦ ਕਿਸ ਨੇ ਕਹੇ ਸਨ?
• ਨਵਾਬ ਸ਼ੇਰ ਮੁਹੰਮਦ ਨੇ
• ਨਵਾਬ ਵਜ਼ੀਰ ਖਾਨ ਨੇ
• ਸੁਚ੍ਹਾ ਨੰਦ ਨੇ
• ਗੰਗੂ ਨੇ
17) ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਸਾਨੂ ਕਿ ਸਿੱਖਿਆ ਦਿੰਦੀ ਹੈ?
• ਧਰਮ ਦਾ ਸੌਦਾ ਕਰਣਾ
• ਧਰਮ ਦਾ ਸੌਦਾ ਨਾ ਕਰਣਾ ਕਿਉਂਕਿ ਸਿੱਖੀ ਬੜੀ ਹੀ ਅਮੋਲਕ ਵਸਤੂ ਹੈ
• ਆਪਣੀ ਜਾਨ ਬਚਾਣ ਲਈ ਧਰਮ ਬਾਦਲ ਲੈਣਾ
• ਸਿਰਫ ਆਪਣੇ ਬਾਰੇ ਸੋਚਣਾ
18) ਮਾਤਾ ਗੁਜਰੀ ਜੀ ਕਿਥੇ ਸ਼ਾਹਿਦ ਹੋਏ ਸੀ?
• ਸਰਸਾ ਨਦੀ ਦੇ ਕਿਨਾਰੇ ਤੇ
• ਚਮਕੌਰ ਸਾਹਿਬ ਵਿਖੇ
• ਠੰਡੇ ਬੁਰਜ ਸਰਹਿੰਦ ਵਿਖੇ
• ਅੰਮ੍ਰਿਤਸਰ ਵਿਖੇ
19) ਬਾਬਾ ਅਜੀਤ ਸਿੰਘ ਜੀ ਦਾ ਜਨਮ ਕੱਦੋਂ ਹੋਇਆ ਸੀ?
• 7 ਜਨਵਰੀ 1687
• 6 ਮਾਰਚ 1777
• 4 ਜੂਨ 1688
• 6 ਅਗਸਤ 1888
20) ਗੁਰੂ ਗੋਬਿੰਦ ਸਿੰਘ ਜੀ ਨੇ ਅਨਦਪੁਰ ਸਾਹਿਬ ਦਾ ਕਿਲ੍ਹਾ ਕੱਦੋਂ ਛੱਡਿਆ?
• 25-26 ਨਵੰਬਰ 1704
• 20-21 ਦਸੰਬਰ 1704
• 15-16 ਜਨਵਰੀ 1705
• 12-13 ਫਰਵਰੀ 1705