ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ, ਸਹਾਇਕ ਖ਼ਜ਼ਾਨਚੀ ਦੀਆਂ 53 ਅਸਾਮੀਆਂ, ਗੈਲਰੀ ਸਹਾਇਕ ਦੀਆਂ 07 ਅਸਾਮੀਆਂ, ਫੀਲਡ ਆਰਟਿਸਟ ਦੀ 01 ਅਸਾਮੀ, ਟੈਕਸੀ ਡਰਮਿਸਟ ਦੀ 01 ਅਸਾਮੀ, ਕੈਟਾਲਾਗਰ ਦੀ 01 ਅਸਾਮੀ, ਬੁੱਕ ਬਾਂਈਡਰ ਦੀਆਂ 04 ਅਸਾਮੀਆਂ, ਜੂਨੀਅਰ ਤਕਨੀਕੀ ਸਹਾਇਕ ਦੀ 01 ਅਸਾਮੀ ਅਤੇ ਲੈਬਾਰਟਰੀ ਸਹਾਇਕ ਦੀਆਂ 09 ਅਸਾਮੀਆਂ ਅਤੇ ਖੇਤੀਬਾੜੀ ਉਪ ਨਿਰੀਖਕ ਦੀਆਂ 150 ਅਸਾਮੀਆਂ ਦੀ ਸਿੱਧੀ ਭਰਤੀ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in/ 'ਤੇ ਯੋਗ ਉਮੀਦਵਾਰਾਂ ਤੋਂ ਮਿਤੀ 20.12.2022 ਤੋਂ 30.12.2022, ਸ਼ਾਮ 5.00 ਵਜੇ ਤਕ ਕੇਵਲ ਆਨਲਾਈਨ ਮੋਡ ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਪੰਜਾਬ ਸਰਕਾਰ ਦੇ ਦਫਤਰ ਵੱਖ-ਵੱਖ ਵਿਭਾਗਾਂ ਤੋਂ ਗਰੁੱਪ-ਸੀ ਦੀਆਂ ਅਸਾਮੀਆਂ ਲਈ ਪ੍ਰਾਪਤ ਮੰਗ ਪੱਤਰ ਅਤੇ ਅਸਾਮੀਆਂ ਦਾ ਵਰਗੀਕਰਨ ਅਨੁਸਾਰ ਹੇਠ ਦਰਸਾਏ ਵਿਭਾਗਾਂ ਦੀਆਂ ਵੱਖੋ-ਵੱਖਰੀਆਂ ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 20/12/2022 ਤੋਂ 30/12/2022 ਸ਼ਾਮ 05-00 ਵਜੇ ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ।
1. ਅਸਾਮੀਆਂ ਦਾ ਸ੍ਰੇਣੀ ਵਾਈਜ਼ ਵਰਗੀਕਰਨ ਹੇਠ ਲਿਖੇ ਅਨੁਸਾਰ ਹੈ :-
ਅਸਾਮੀ ਦਾ ਨਾਮ: ਸਹਾਇਕ ਖਜਾਨਚੀ (ਕੁੱਲ ਅਸਾਮੀਆਂ- 53)
ਵਿੱਦਿਅਕ ਯੋਗਤਾ (Educational Qualification)/ਤਕਨੀਕੀ ਯੋਗਤਾ (Technical Educational) ਸਹਾਇਕ ਖਜਾਨਚੀ (53 ਅਸਾਮੀਆਂ)
i) First class Matriculate or a Graduate of a recognized University with Mathematics as one of the subject at the Matriculation level.
ii) Preference shall be given to a person having an experience of handling cash or stamps in a bank or post office or any Government office for a minimum period of One year.
ਅਸਾਮੀ ਦਾ ਨਾਮ:-ਗੈਲਰੀ ਸਹਾਇਕ (ਕੁੱਲ ਅਸਾਮੀਆਂ- 07)
ਵਿੱਦਿਅਕ ਯੋਗਤਾ (Educational Qualification)/ਤਕਨੀਕੀ ਯੋਗਤਾ ( Technical Educational)
Should be Graduate in History (Hons) from recognized university.
ਅਸਾਮੀ ਦਾ ਨਾਮ:-ਫੀਲਡ ਆਰਟਿਸਟ (ਕੁੱਲ ਅਸਾਮੀਆਂ 01)
ਵਿੱਦਿਅਕ ਯੋਗਤਾ (Educational Qualification) ; Should be Graduate in Music or Drama or Dance from a recognized university.
ਅਸਾਮੀ ਦਾ ਨਾਮ:-ਟੈਕਸੀ ਡਰਮਿਸਟ (ਕੁੱਲ ਅਸਾਮੀਆਂ 01)
ਵਿੱਦਿਅਕ ਯੋਗਤਾ (Educational Qualification) : B.Sc in Zoology (Hons) from a recognized university.
ਅਸਾਮੀ ਦਾ ਨਾਮ:-ਕੈਟਾਲਾਗਰ (ਕੁੱਲ ਅਸਾਮੀਆਂ 01)
ਵਿੱਦਿਅਕ ਯੋਗਤਾ (Educational Qualification)
i ) Should be a Graduate from a recognized university; and
ii) Should have done certificate course of Persian or Urdu language from recognized university and
iii) Possess at least one hundred and twenty hours course with hands on experience in the use of personal Computer or Information Technology in Office Productivity applications
ਅਸਾਮੀ ਦਾ ਨਾਮ:- ਜਿਲਦਸਾਜ (ਕੁੱਲ ਅਸਾਮੀਆਂ- 04)
ਵਿੱਦਿਅਕ ਯੋਗਤਾ (Educational Qualification)
Should be a Graduate from a recognized university
ਅਸਾਮੀ ਦਾ ਨਾਮ:- ਲਬਾਰਟਰੀ ਸਹਾਇਕ (ਕੁੱਲ ਅਸਾਮੀਆਂ 09)
ਵਿੱਦਿਅਕ ਯੋਗਤਾ (Educational Qualification)/ਤਕਨੀਕੀ ਯੋਗਤਾa) Should have passed the Senior Secondary Part II Examination in Science discipline from a recognized University or Institution.
ਅਸਾਮੀ ਦਾ ਨਾਮ:- ਜੂਨੀਅਰ ਤਕਨੀਕੀ ਸਹਾਇਕ (ਕੁੱਲ ਅਸਾਮੀਆਂ 01)
ਵਿੱਦਿਅਕ ਯੋਗਤਾ (Educational Qualification)
i ) Should be a Graduate from a recognized university; and
ii) Should have done certificate course of Persian or Urdu language from recognized university and:
iii) Possesses at least one hundred and twenty hours course with hands on experience in the use of Personal Computer
ਅਸਾਮੀ ਦਾ ਨਾਮ:- ਖੇਤੀਬਾੜੀ ਉਪ ਨਿਰੀਖਕ (ਕੁੱਲ ਅਸਾਮੀਆਂ 150)
a) Should have passed the Senior Secondary Part II Examination from a recognized University or Institution and should possess two years Diploma in Agricultrure from The Punjab Agriculture University; or
b) Should possess Bachelor s Degree in Agriculture from a recognized University or Institution.
ਉਪਰ ਦਰਸਾਈਆ ਅਸਾਮੀਆਂ ਲਈ Punjab Civil Services (General and Common Condition of Services) Rules, 1994,ਦੇ ਨਿਯਮ 17 ਤਹਿਤ ਦਸਵੀਂ ਪੱਧਰ ਦੇ ਪੰਜਾਬੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਈ ਲਾਜ਼ਮੀ ਹੈ ।
ਉਮਰ ਸੀਮਾ:- ਉਪਰੋਕਤ ਅਸਾਮੀਆਂ ਲਈ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01-01-2022 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:
ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਈ ਚਾਹੀਦੀ। ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਹੋਵੇਗੀ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।
ਫੀਸ ਸਬੰਧੀ ਵੇਰਵਾ:-
ਆਮ ਵਰਗ (GEN Category)/ਸੁਤੰਤਰਤਾ ਸੰਗਰਾਮੀ/ਖਿਡਾਰੀ : 1000/- ਰੁ:
ਐਸ.ਸੀ.(SC)/ਬੀ.ਸੀ.(BC)/ਆਰਥਿਕ ਤੌਰ ਤੇ ਕਮਜੋਰ ਵਰਗ (EWS): 250/-ਰੁ:
ਸਾਬਕਾ ਫੌਜੀ ਅਤੇ ਆਸ਼ਰਿਤ (Ex-servicemen Self & Dependent) : 200/- ਰੁ:
ਦਿਵਿਆਂਗ(Physical Handicapped) : 500/- :
PSSSB GROUP C RECRUITMENT 2023 IMPORTANT LINKS
OFFICIAL WEBSITE: https://sssb.punjab.gov.in/
Link for official notification download here
Link for applying online click here