BIG BREAKING: ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਦਫਤਰ ਘੇਰਣ ਵਾਲੇ ਅਧਿਆਪਕਾਂ ਵਿਰੁੱਧ FIR ਦਰਜ, ਕੀਤੇ ਤਬਾਦਲੇ

BIG BREAKING: ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਦਫਤਰ ਘੇਰਣ ਵਾਲੇ ਅਧਿਆਪਕਾਂ ਵਿਰੁੱਧ FIR ਦਰਜ, ਕੀਤੇ ਤਬਾਦਲੇ 

ਸੰਗਰੂਰ,19 ਨਵੰਬਰ 


ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਨੂੰ ਘੇਰਣ ਅਤੇ ਅਨੁਸ਼ਾਸਨ ਹੀਣਤਾ ਦਾ ਮਾਹੌਲ ਪੈਦਾ ਕਰਨ ਵਾਲੇ ਲੈਕਚਰਾਰਾਂ  ਵਿਰੁੱਧ ਐਪ ਆਈ ਆਰ ਦਰਜ ਕਰਵਾਉਣ ਅਤੇ ਪ੍ਰਬੰਧਕੀ ਅਧਾਰ ਤੇ ਬਦਲੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 



ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਮੋਲ, ਜਿਲ੍ਹਾ ਸੰਗਰੂਰ, ਅਤੇ  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੁਨਾਮ, ਜਿਲ੍ਹਾ ਸੰਗਰੂਰ,  ਦੇ ਲੈਕਚਰਾਰਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ।  

PSRLM RECRUITMENT 2022: ਪੰਜਾਬ ਰਾਜ ਆਜੀਵਿਕਾ ਮਿਸ਼ਨ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਇੰਜ ਕਰੋ ਅਪਲਾਈ  


ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਅਤੇ ਲਿਖਿਆ ਗਿਆ ਹੈ ਕਿ  ਇਹਨਾਂ ਲੈਕਚਰਾਰਾਂ  ਵੱਲੋਂ ਮਿਤੀ 03-11-2022 ਨੂੰ ਸ਼ਾਮ ਸਮੇਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸੰਗਰੂਰ ਦਾ ਦਫਤਰ ਘੇਰਣ/ਬੰਦ ਕਰਨ ਅਤੇ ਅਨੁਸ਼ਾਸ਼ਹੀਣਤਾ ਦਾ ਮਾਹੌਲ ਪੈਦਾ ਕੀਤਾ ਗਿਆ। ਕਰਮਚਾਰੀਆਂ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਖੇ ਐਫ.ਆਈ.ਆਰ ਨੰ. 238 ਮਿਤੀ 03-11-2022 ਨੂੰ IPC 1860 ਦੀਆਂ ਧਾਰਾਵਾਂ 342, 353, 186,149,ਦਰਜ ਕਰਵਾਈ ਗਈ ਹੈ। ਕਰਮਚਾਰੀਆਂ ਦੀ ਬਦਲੀ ਪ੍ਰਬੰਧਕੀ ਅਧਾਰ ਤੇ ਸਰਕਾਰੀ ਸੀਨੀਅਰ , ਜਿਲ੍ਹਾ ਮਾਨਸਾ ਅਤੇ ਜਿਲਾ ਮੋਗਾ ਵਿਖੇ ਤਤਕਾਲ ਸਮੇਂ ਤੋਂ ਕੀਤੀ ਗਈ ਹੈ।


5994 ETT SYLLABUS 2022:  ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਿਲੇਬਸ ਸਬੰਧੀ ਅਪਡੇਟ 


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends