PROMOTION OF HM / LECTURER/ VOC. MASTER TO PRINCIPAL : ਸਕੂਲਾਂ ਨੂੰ ਮਿਲਣਗੇ ਪ੍ਰਿੰਸੀਪਲ, ਪਦ ਉੱਨਤੀਆਂ ਸਬੰਧੀ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਵੱਲੋਂ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ

PROMOTION OF HM / LECTURER/ VOC. MASTER TO PRINCIPAL : ਸਕੂਲਾਂ ਨੂੰ ਮਿਲਣਗੇ ਪ੍ਰਿੰਸੀਪਲ, ਪਦ ਉੱਨਤੀਆਂ ਸਬੰਧੀ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਵੱਲੋਂ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ  

ਚੰਡੀਗੜ੍ਹ,10 ਅਕਤੂਬਰ 2022 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਨੂੰ ਜਲਦੀ ਭਰਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ।



ਪ੍ਰਮੁੱਖ ਸਕੱਤਰ ਸਕੂਲ ਸਿੱਖਿਆ  ਵੱਲੋਂ ਡੀਪੀਆਈ , ਸਹਾਇਕ ਡਾਇਰੈਕਟਰਾਂ ਨੂੰ  ਹਦਾਇਤ ਕੀਤੀ ਗਈ ਹੈ ਕਿ ਬਤੌਰ ਪ੍ਰਿੰਸੀਪਲ (ਪੀ.ਈ.ਐਸ. ਕਾਡਰ) ਪਦ-ਉੱਨਤੀ ਉਪਰੰਤ ਟੀਡਿੰਗ ਕਾਰਡ (ਲੈਕਚਰਾਰ, ਮੁੱਖ ਅਧਿਆਪਕ ਅਤੇ ਵੋਕੇਸ਼ਨਲ ਅਧਿਆਪਕ) ਦੀਆਂ ਖਾਲੀ ਹੋਣ ਵਾਲੀਆਂ ਅਸਾਮੀਆਂ ਨੂੰ ਪਦ-ਉੱਨਤੀ ਰਾਹੀਂ ਭਰਨ ਲਈ ਕਾਰਵਾਈ ਤੁਰੰਤ ਆਰੰਭੀ ਜਾਵੇ।

ONLINE TEACHER TRANSFER: ਆਨਲਾਈਨ ਬਦਲੀਆਂ ਲਈ ਇੰਜ ਕਰੋ ਅਪਲਾਈ 


ਜਾਰੀ ਹਦਾਇਤਾਂ ਅਨੁਸਾਰ ਪ੍ਰਮੁੱਖ ਸਕੱਤਰ ( READ HERE) ਨੇ ਕਿਹਾ ਹੈ ਕਿ  ਜੋ ਨੇੜਲੇ ਭਵਿੱਖ ਵਿੱਚ ਬਤੌਰ ਪ੍ਰਿੰਸੀਪਲ (ਪੀ.ਬੀ.ਐਸ. ਕਾਡਰ) ਪਦ-ਉੱਨਤੀਆਂ ਹੋਣ ਕਾਰਣ ਫੀਡਿੰਗ ਕਾਡਰ ਦੀਆਂ ਖਾਲੀ ਹੋਣ ਵਾਲੀਆਂ ਅਸਾਮੀਆਂ ਜਲਦ ਭਰੀਆਂ ਜਾ ਸਕਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਇਹਨਾਂ ਪਦ ਉੱਨਤੀਆਂ ਦੇ ਸਬੰਧ ਵਿੱਚ  ਮਿਤੀ 18.10.2022 ਨੂੰ ਸ਼ਾਮ 04:00 ਵਜੇ ਡੀਪੀਆਈ ( ਸੈ.ਸਿ) ਵੱਲੋਂ ਮੀਟਿੰਗ ਕੀਤੀ ਜਾਵੇਗੀ। ਅਤੇ  ਇਹਨਾਂ   ਪਦ-ਉੱਨਤੀਆਂ ਦੇ ਕੰਮ ਨੂੰ ਰਜਿਸਟਰਾਰ ਸਿੱਖਿਆ ਵਿਭਾਗ ਕੋਆਰਡੀਨੇਟ ਕਰ ਅਤੇ ਪ੍ਰੋਗਰੈੱਸ ਰਿਪੋਰਟ ਡੀਪੀਆਈ ( ਸੈ.ਸਿ) ਨੂੰ  ਪੇਸ਼ ਕਰਨਗੇ। READ OFFICIAL INSTRUCTIONS HERE 



💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends