ONLINE TEACHER TRANSFER: ਅਧਿਆਪਕ ਬਦਲੀਆਂ ਲਈ ਇੰਜ ਕਰੋ ਅਪਲਾਈ
ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਪੋਰਟਲ 20 ਮਾਰਚ ਤੋਂ ਖੋਲਿਆ ਜਾਵੇਗਾ। ਇਸ ਦਾ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਹੈ।
ਅਧਿਆਪਕਾਂ ਲਈ ਜ਼ਰੂਰੀ ਜਾਣਕਾਰੀ: ਜਿਹੜੇ ਅਧਿਆਪਕ ਬਦਲੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਇਸ ਗਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਵੱਲੋਂ ਭਰੇ ਹੋਏ ਵੇਰਵੇ ਬਿਲਕੁਲ ਦਰੁਸਤ ਹੋਣ। ਜੇਕਰ ਇਹਨਾਂ ਵੇਰਵਿਆਂ ਵਿੱਚ ਕੋਈ ਗ਼ਲਤੀ ਪਾਈ ਗਈ ਤਾਂ ਉਹਨਾਂ ਦੀ ਬਦਲੀ ਲਈ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ।
ਆਨਲਾਈਨ ਬਦਲੀਆਂ ਲਈ ਕਿੰਵੇਂ ਅਪਲਾਈ ਕਰਨਾ ਹੈ:-
ਆਨਲਾਈਨ ਬਦਲੀਆਂ ਲਈ ਅਪਲਾਈ ਕਰਨ ਲਈ ਸਟੈਪ ਹੇਠਾਂ ਦਿੱਤੇ ਗਏ ਹਨ।
- 1. ਸਬ ਤੋਂ ਪਹਿਲਾਂ epunjabschool.gov.in ਤੇ ਕਲਿਕ ਕੀਤਾ ਜਾਵੇ।
- 2. epunjabschool.gov.in ਤੇ ਆਪਣੀ ਸਟਾਫ ਆਈਡੀ ਅਤੇ ਪਾਸਵਰਡ ਨਾਲ ਲਾਗਿਨ ਕਰੋ।
- 3. Apply for transfer ਤੇ ਕਲਿਕ ਕਰੋ।
- 4. ਹੁਣ ਆਪਣੇ ਸਾਰੇ ਵੇਰਵੇ UPDATE GENRAL DETAILS ਤੇ ਭਰੋ , ਇਸ ਉਪਰੰਤ Update result ਅਤੇ ਫਿਰ Service record ਅਪਡੇਟ ਕਰੋ।
- 5. ਉਪਰੋਕਤ ਵੇਰਵੇ ਭਰਨ ਉਪਰੰਤ ਚੈੱਕ ਕਰੋ, ਸਾਰੇ ਵੇਰਵੇ ਸਹੀ ਹੋਣ, ਅਤੇ ਫਿਰ ਅਪਰੂਵ ਡਾਟਾ ਤੇ ਕਲਿਕ ਕਰੋ।
Punjab govt today announced transfers of school teachers/other employees w.e.f 10th October. Employees of education department can apply for transfers through the online portal of Education Department, in line with the Teachers Transfer Policy-2019.
To apply for your transfer you will have to login in e Punjab .
STEP 1:
Go to https://epunjabschool.gov.in/
STEP 2:
Then go to staff login fill your id and password then fill captcha.
STEP 3:
After that go to transfer link fill all details step by step