IOC LUDHIANA RECRUITMENT:ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਲੁਧਿਆਣਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ,

INDIAN OIL CORPORATION LUDHIANA RECRUITMENT 2022

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (ਰਿਟੇਲ ਆਊਟਲੈਟ) ਕੇਂਦਰੀ ਜੇਲ੍ਹ ਲੁਧਿਆਣਾ ਅਤੇ ਉਜਾਲਾ ਗਾਓਂ ਲੁਧਿਆਣਾ ਜੇਲ੍ਹ ਪੈਟਰੋਲ ਪੰਪ ਲਈ ਹੇਠ ਲਿਖੀਆਂ ਅਸਾਮੀਆਂ ਲਈ ਅਰਜ਼ੀਆਂ ਮੰਗ ਕੀਤੀ ਗਈ ਹੈ।


ਅਸਾਮੀ ਦਾ ਨਾਂਅ: ਮੈਨੇਜਰ / ਸੁਪਰਵਾਈਜ਼ਰ / ਕੈਸ਼ੀਅਰ / ਲੇਖਾਕਾਰ

ਯੋਗਤਾ: 10+2 

ਉਮਰ : 18 ਤੋਂ 35 ਸਾਲ ਤੱਕ 

ਫਿਉਲ ਬੁਆਏ ( FUEL BOY)

ਯੋਗਤਾ: ਦਸਵੀਂ

18 ਤੋਂ 35 ਸਾਲ 

 ਭਰਤੀ ਦਾ ਢੰਗ : ਭਰਤੀ ਇੰਟਰਵਿਊ ਰਾਹੀਂ ਚੋਣ ਕਮੇਟੀ ਵੱਲੋਂ ਕੀਤੀ ਜਾਣੀ ਹੈ।

ਇੰਟਰਵਿਊ ਦੀ ਮਿਤੀ: 14-10-2022 ਨੂੰ ਸਵੇਰੇ 10:00 ਵਜੇ ਸੁਪਰਡੈਂਟ ਕੇਂਦਰੀ ਜੇਲ੍ਹ ਲੁਧਿਆਣਾ ਦੇ ਦਫ਼ਤਰ ਵਿਖੇ ਹੋਵੇਗੀ। ਉਮੀਦਵਾਰਾਂ ਨੂੰ ਇੰਟਰਵਿਊ ਲਈ ਆਪਣੇ ਵਿਦਿਅਕ ਯੋਗਤਾ/ਤਜਰਬੇ ਦੇ ਅਸਲ ਸਰਟੀਫਿਕੇਟ ਲਿਆਉਣੇ ਹੋਣਗੇ।

ਤਨਖਾਹ: ਘੱਟੋ-ਘੱਟ ਉਜਰਤ ਐਕਟ ਦੇ ਅਨੁਸਾਰ ਜਾਂ ਵਿਭਾਗ ਦੁਆਰਾ ਨਿਰਧਾਰਤ ਕੀਤੇ ਅਨੁਸਾਰ.








Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends