BIG BREAKING ( DPI OFFICE BIR DAVINDER MISSING): ਸਿੱਖਿਆ ਵਿਭਾਗ ਡੀਪੀਆਈ ਦਫ਼ਤਰ ਵਿਖੇ ਕੰਮ ਕਰਦੇ ਵੀਰਦੇਵੇਂਦਰ ਸਿੰਘ ਲਾਪਤਾ

 MISSING OF BIR DEVINDER SINGH DPI OFFICE 

ਸਿੱਖਿਆ ਵਿਭਾਗ, ਡੀਪੀਆਈ ਸੈਕਟਰ 9, ਚੰਡੀਗੜ੍ਹ ਵਿੱਚ ਕੰਮ ਕਰਦੇ 47 ਸਾਲਾ ਵੀਰਦੇਵੇਂਦਰ ਸਿੰਘ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।



ਜਾਣਕਾਰੀ ਅਨੁਸਾਰ ਉਹ 7 ਅਕਤੂਬਰ ਨੂੰ ਸਵੇਰੇ 11:45 ਵਜੇ ਤੋਂ ਲਾਪਤਾ ਸੀ। ਉਹ ਮਕਾਨ ਨੰਬਰ 1366, ਸੈਕਟਰ-23ਬੀ, ਚੰਡੀਗੜ੍ਹ ਦਾ ਵਸਨੀਕ ਹੈ। ਲਾਪਤਾ ਹੋਣ ਤੋਂ ਬਾਅਦ ਉਸਦੀ ਸਲੇਟੀ ਰੰਗ ਦੀ ਐਕਟਿਵਾ ਨੰਬਰ ਸੀ.ਐਚ.01 ਬੀ.ਈ.2421 ਅਤੇ ਨੀਲੇ ਰੰਗ ਦੀ ਪੱਗ ਰੋਪੜ ਨੇੜੇ ਮਾਜਰੀ ਜੱਟਾਂ ਨਦੀ ਕੋਲ ਪਈ ਮਿਲੀ, ਜਿਸ ਦੀ ਤਸਵੀਰ ਵਾਇਰਲ ਹੋ ਰਹੀ ਹੈ। 

HOLIDAY ALERT: ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ 



ਪਰ ਅਗਲੀ ਸਵੇਰ ਉੱਥੇ ਕੁਝ ਵੀ ਨਹੀਂ ਮਿਲਿਆ। ਉਸਦੇ ਲਾਪਤਾ ਹੋਣ ਦੀ ਸੂਚਨਾ ਉਸਦੇ ਲੜਕੇ ਪ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦੇ ਦਿੱਤੀ ਹੈ। ਪੁਲੀਸ ਕੇਸ ਦਰਜ ਕਰਕੇ ਲਾਪਤਾ ਵੀਰਦਵਿੰਦਰ ਸਿੰਘ ਦੀ ਭਾਲ ਕਰ ਰਹੀ ਹੈ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends