ENGLISH MASTER CADRE RESULT OUT: ਅੰਗਰੇਜ਼ੀ ਮਾਸਟਰ ਕੇਡਰ ਭਰਤੀ ਦਾ ਨਤੀਜਾ ਐਲਾਨਿਆ, ਇਥੇ ਕਰੋ ਡਾਊਨਲੋਡ

ਸਿੱਖਿਆ ਵਿਭਾਗ ਪੰਜਾਬ ਵਿੱਚ ਮਿਤੀ 23.08.2021 ਨੂੰ ਵਿਗਿਆਪਤ 598 ਬੈਕਲਾਗ ਦੀਆਂ ਅਸਾਮੀਆਂ ਅਧੀਨ 143 ਅੰਗਰੇਜ਼ੀ ਦੀਆਂ ਅਸਾਮੀਆਂ ਅਤੇ ਮਿਤੀ 16.12.2021 ਨੂੰ ਵਿਗਿਆਪਤ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੀਆਂ 4161 ਅਸਾਮੀਆਂ ਦੀ ਭਰਤੀ ਅਧੀਨ ਅੰਗਰੇਜ਼ੀ ਵਿਸ਼ੇ ਦੀਆਂ 790 ਅਸਾਮੀਆਂ ਦਾ ਮਿਤੀ 04.09.2022 ਨੂੰ ਲਿਖਤੀ ਟੈਸਟ ਲਿਆ ਗਿਆ ਸੀ।



ਲਿਖਤੀ ਟੈਸਟ ਨਾਲ ਸਬੰਧਤ Answer Keys ਵਿਭਾਗ ਦੀ ਵੈਬਸਾਈਟ (www.educationrecruitmentboard.com) ਤੇ ਮਿਤੀ 06.09.2022 ਨੂੰ ਅਪਲੋਡ ਕਰਕੇ ਮਿਤੀ ਵਿਸ਼ੇ ਵੈਬਸਾਈਟ  09.09.2022 ਤੱਕ objection ਮੰਗੇ ਗਏ ਸਨ।ਇਨ੍ਹਾਂ Objection ਤੇ ਵਿਚਾਰ ਕਰਨ ਉਪਰੰਤ ਅੰਗਰੇਜ਼ੀ ਦੀਆਂ Keys (www.educationrecruitmentboard.com) ਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਇਸ ਅਧਾਰ ਤੇ ਤਿਆਰ ਕੀਤਾ ਨਤੀਜਾ ਵੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਹੈ।


DOWNLOAD MASTER CADRE ENGLISH RESULT HERE  


REVISED ANSWER KEYS

 PROFORMA FOR DOCUMENTS VERIFICATION DOWNLOAD HERE 




💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends