PUNJABI MASTER CADRE RESULT OUT: DOWNLOAD HERE

 ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਵੱਖ-ਵੱਖ ਭਰਤੀ ਦੀਆਂ 4767 ਅਸਾਮੀਆਂ (4 ਅਸਾਮੀਆ ਜੇਲ ਵਿਭਾਗ, 4161 ਨਵੀ ਮਾਸਟਰ ਅਤੇ ਬੈਕਲਾਗ) ਅਧੀਨ ਪੰਜਾਬੀ ਵਿਸੇ ਦਾ ਮਿਤੀ 21.08.2022 ਨੂੰ ਲਿਖਤੀ ਟੈਸਟ ਕੰਡਕਟ ਕੀਤਾ ਗਿਆ ਸੀ। ਲਿਖਤੀ ਟੈਸਟ ਨਾਲ ਸਬੰਧਤ Answer Key ਮਿਤੀ 24.8.2022 ਨੂੰ ਅਪਲੋਡ ਕਰਕੇ ਮਿਤੀ 27.08.2022 ਤੱਕ Objection ਮੰਗੇ ਗਏ ਸਨ।



 ਇਨ੍ਹਾਂ Objection ਤੇ ਵਿਚਾਰ ਕਰਨ ਉਪਰੰਤ ਹਿੰਦੀ ਵਿਸੇ ਦੀ Final Answer Keys ਵਿਭਾਗ ਦੀ ਵੈਬਸਾਈਟ (www.educationrecruitmentboard.com) ਤੇ ਅਪਲੋਡ ਕੀਤੀ ਜਾਂਦੀ ਹੈ। ਇਸ ਆਧਾਰ ਤੇ ਤਿਆਰ ਕੀਤਾ ਨਤੀਜਾ ਵੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਹੈ।

DOWNLOAD PUNJABI MASTER CADRE RESULT HERE 


REVISED ANSWER KEYS

Set- A | Set- B | Set- C | Set- D 


PROFORMA FOR DOCUMENTS VERIFICATION DOWNLOAD HERE 






Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends