D.EI.Ed.) (E.T.T) MERIT LIST : ਈਟੀਟੀ ਕੋਰਸ ਵਿੱਚ ਦਾਖਲਿਆਂ ਲਈ ਮੈਰਿਟ ਲਿਸਟ
ਚੰਡੀਗੜ੍ਹ, 6 ਅਕਤੂਬਰ 2022 ( pbjobsoftoday)
ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸ.ਸੀ.ਈ.ਆਰ.ਟੀ.) ਪੰਜਾਬ ਨੇ Diploma in Elementary Education (D.EI.Ed.) (E.T.T) ਸੈਸ਼ਨ 2022-24 ਦੇ ਦਾਖਲੇ ਦੀ ਪ੍ਰਕਿਰਿਆ 9 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਸੀ।
ਜਿਹੜੇ ਉਮੀਦਵਾਰ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਸਨ ਅਤੇ ਪੰਜਾਬ ਰਾਜ ਵਿੱਚ ਸਥਿੱਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿੱਚ ਦੋ-ਸਾਲਾ D.El.Ed. ਕੋਰਸ ਵਿੱਚ ਦਾਖਲਾ ਲੈਣ ਦੇ ਇੱਛੁਕ ਹਨ, ਉਹਨਾ ਤੋਂ ਰਜਿਸਟਰੇਸ਼ਨ ਵੈਬਸਾਇਟ www.ssapunjab.org ਤੇ ਕਰਨ ਲਈ ਲਿੰਕ ਦਿੱਤਾ ਗਿਆ ਸੀ।
MERIT LIST PUNJAB D.EL.ED ETT 2022: ਐਸਸੀਈਆਰਟੀ (SCERT) ਵੱਲੋਂ ਜਾਰੀ ਸ਼ਡਿਊਲ ਮੁਤਾਬਕ ਈਟੀਟੀ ਕੋਰਸ ਵਿੱਚ ਦਾਖਲਿਆਂ ਲਈ ਅਰਜ਼ੀਆਂ 24/9/2022 ਤੱਕ ਮੰਗੀਆਂ ਸਨ। ਜਿਨ੍ਹਾਂ ਉਮੀਦਵਾਰਾਂ ਨੇ ਈਟੀਟੀ ਦਾਖਲਿਆਂ ਲਈ ਅਰਜ਼ੀਆਂ ਦਿੱਤੀਆਂ ਸਨ , ਉਨ੍ਹਾਂ ਲਈ 3 ਅਕਤੂਬਰ ਨੂੰ SCERT ਵੱਲੋਂ ਮੈਰਿਟ ਸੂਚੀ ਜਾਰੀ ਕੀਤੀ ਜਾਣੀ ਸੀ। ਪ੍ਰੰਤੂ SCERT ਵੱਲੋਂ ਮੈਰਿਟ ਸੂਚੀ ਹੁਣ ਜਾਰੀ ਕੀਤੀ ਗਈ ਹੈ ਅਤੇ ਮੈਰਿਟ ਸੂਚੀ ਡਾਊਨਲੋਡ ਕਰਨ ਲਈ ਲਿੰਕ ਐਕਟਿਵ ਹੈ ।
ਮੈਰਿਟ ਸੂਚੀ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
Official website for release of ETT Merit List : www.ssapunjab.org
Link for downloading ETT merit list click here
ETT ADMISSION COUNSELING SCHEDULE DOWNLOAD HERE
Link for Joining telegram click here