BIG BREAKING: ਸੀਨੀਅਰ ਅਧਿਕਾਰੀ ਦਾ ਮੋਬਾਈਲ ਫੋਨ ਨਾ ਚੁੱਕਣ ਤੇ 3 ਜੂਨੀਅਰ ਇੰਜੀਨੀਅਰਾਂ ਨੂੰ ਕੀਤਾ ਮੁਅੱਤਲ

ਚੰਡੀਗੜ੍ਹ 13 ਅਗਸਤ 

ਜਲ ਸਰੋਤ ਵਿਭਾਗਾਂ ਵਿਚ ਕੰਮ ਕਰਦੇ ਹੇਠ ਲਿਖੇ ਜੂਨੀਅਰ ਇੰਜੀਨੀਅਰਜ਼ ਜਿਨ੍ਹਾਂ ਵਲੋਂ ਸਰਕਾਰੀ ਕੰਮ ਪ੍ਰਤੀ ਲਾਪ੍ਰਵਾਹੀ ਵਰਤਣ, ਸੀਨੀਅਰ ਅਧਿਕਾਰੀਆਂ ਦਾ ਫੋਨ ਨਾ ਚੁੱਕਣ, ਗੈਰਜਿੰਮੇਦਾਰਨਾ ਵਤੀਰਾ, ਸਰਕਾਰ ਵਲੋਂ ਮਿਲੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਟਾਲ-ਮਟੋਲ ਕਰਨਾ ਅਤੇ ਅਨੁਸ਼ਾਸਨਹੀਣਤਾ ਦਿਖਾਉਣ ਕਾਰਨ ਇਨ੍ਹਾਂ ਵਲੋਂ The Government Employees (Conduct) Rules, 1966 ਦੀ ਉਲੰਘਣਾ ਦੇ ਦੋਸ਼ਾਂ ਤਹਿਤ  ਪੰਜਾਬ ਸਰਕਾਰ ਵੱਲੋਂ  3 ਜੂਨੀਅਰ ਇੰਜੀਨੀਅਰਜ਼   ਨੂੰ ਪੰਜਾਬ ਸਿਵਲ ਸੇਵਾਵਾਂ (ਸੂਜਾ ਅਤੇ ਅਪੀਲ) ਰੂਲ 197) ਦੇ ਨਿਯਮ 4 ਅਧੀਨ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ। 



ਮੁਅੱਤਲੀ ਸਮੇਂ ਦੌਰਾਨ ਇਹਨਾਂ ਜੂਨੀਅਰ ਇੰਜੀਨੀਅਰਜ਼ ਦਾ ਹੈਡਕੁਆਟਰ ਗੁਰਦਾਸਪੁਰ ਜਲ ਨਿਕਾਸ ਮੰਡਲ, ਗੁਰਦਾਸਪੁਰ ਹੋਵੇਗਾ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends