YELLOW ALERT : ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ,

 

Chandigarh , 10 June 


No large change in maximum temperatures during next 2 days and fall by 2 degree Celsius thereafter over the state.

-Strong surface winds of the order of 30-40 kmph likely to prevail over the state during next two days. 

ਪੰਜਾਬ ਦੇ ਲੋਕ ਲੂ ਦਾ ਸਾਹਮਣਾ ਕਰ ਰਹੇ ਹਨ ਪਰ ਹੁਣ ਹਾਲਾਤ ਕੁਝ ਬਦਲਣਗੇ ਅਰਬ ਸਾਗਰ ਤੋਂ ਤੇਜ ਰਫ਼ਤਾਰ ਨਾਲ ਥਾਰ ਰੇਗਿਸਤਾਨ ਓੁੱਪਰ ਦੀ ਹੋ ਕੇ ਆਓੁਣ ਵਾਲੀਆਂ ਏਨ੍ਹਾ ਹਵਾਵਾਂ ਨੇ ਹੁਣ ਲਗਾਤਾਰ ਵਹਿਣ ਕਾਰਨ ਨਮੀਂ ਤੇ ਰੇਤਾ ਚੁੱਕ ਲਿਆ ਜਿਸ ਨਾਲ ਦਿਨ ਦਾ ਪਾਰਾ ੧-੨ ਡਿਗਰੀ ਘਟੇਗਾ ਪਰ ਓੁੱਥੇ ਹੀ ਹੁਣ ਦਿਨ ਵੇਲੇ ਲੋ ਨਾਲ ਨਾਲ ਚਿਪਚਿਪੀ ਹੁੰਮਸ ਵਾਲੀ ਗਰਮੀ ਤੇ ਰਾਤਾਂ ਵੇਲੇ ਮੌਸਮ ਅਸਹਿਣਸੀਲ ਹੋ ਜਾਵੇਗਾ।ਇਹ ਸਥਿਤੀ ਅਗਲੇ 5-6 ਦਿਨ ਬਣੀ ਰਹੇਗੀ ਹਾਲਾਂਕਿ ਇਸ ਦੌਰਾਨ 2-3 ਵਾਰੀ ਟੁੱਟਵੀਂ ਬਰਸਾਤੀ ਕਾਰਵਾਈ ਗਰਮੀ ਤੋੰ ਕੁਝ ਰਾਹਤ ਦੇਵੇਗੀ।


ਅੱਜ ਤੇ ਅਗਲੇ 5-6 ਦਿਨ ਹੁੰਮਸ ਵਾਲੀ ਗਰਮੀ ਕਾਰਨ ਹਨੇਰੀ ਨਾਲ ਟੁੱਟਵੀਂ ਬਰਸਾਤੀ ਕਾਰਵਾਈ ਹੋਵੇਗੀ।ਜੋਕਿ ਥੋੜ੍ਹੇ ਸਮੇਂ ਲਈ ਗਰਮੀ ਤੋੰ ਰਾਹਤ ਦੇਵੇਗੀ ਪਰ ਮੀੰਹ ਹਨੇਰੀ ਤੋਂ ਬਾਅਦ ਮੁੜ ਓੁਝ ਦੇ ਹਾਲਾਤ ਬਣ ਜਾਣਗੇ ।





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends