Tuesday, 21 June 2022

PSEB SUPPLEMENTARY EXAM: ਸਿੱਖਿਆ ਬੋਰਡ ਵੱਲੋਂ ਪੰਜਵੀ/ਅੱਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਲਈ ਫੀਸਾਂ ਦਾ ਸ਼ਡਿਊਲ ਚੰਡੀਗੜ੍ਹ ,21 ਜੂਨ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ,  ਪੰਜਵੀ/ਅੱਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।  ਪੰਜਵੀ/ਅੱਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪੂਰੇ ਪਾਠਕ੍ਰਮ ਵਿੱਚੋ ਜੁਲਾਈ ਵਿੱਚ ਕਰਵਾਈ ਜਾਣੀ ਹੈ। ਸਪਲੀਮੈਂਟਰੀ ਪ੍ਰੀਖਿਆ ਕਰਵਾਉਣ ਲਈ ਫਾਰਮ ਅਤੇ ਫੀਸ ਆਨਲਾਈਨ ਭਰਨ ਲਈ ਪੋਰਟਲ ਮਿਤੀ, 15-6-2022 ਤੋਂ 25-06-2022 ਤੱਕ ਲਾਈਵ ਕੀਤਾ ਜਾਣਾ ਹੈੈੈੈ। ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ

ਪੰਜਵੀਂ ਸ਼੍ਰੇਣੀ ਲਈ ਫੀਸ 550/- ਰੁਪਏ ਅਤੇ ਅੱਠਵੀਂ ਸ਼੍ਰੇਣੀ ਲਈ 850/- ਰੁਪਏ ਪ੍ਰਤੀ ਪ੍ਰੀਖਿਆਰਥੀ ਨਿਰਧਾਰਿਤ ਕੀਤੀ ਗਈ ਹੈ। ਮਿੱਥੀ ਮਿਤੀ ਤੋਂ ਬਾਅਦ ਕੋਈ ਫਾਰਮ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪ੍ਰੀਖਿਆਰਥੀ ਅਤੇ ਸਬੰਧਤ ਸਕੂਲ ਮੁੱਖੀ ਦੀ ਹੋਵੇਗੀ।


RECENT UPDATES

Today's Highlight