ETI RECRUITMENT ; ਮੈਰਿਟ ਸੂਚੀ ਜਾਰੀ, ਉਮੀਦਵਾਰਾਂ ਨੂੰ ਦਸਤਾਵੇਜ਼ ਚੈਕ ਕਰਵਾਉਣ ਲਈ ਸੱਦਾ

 ETI RECRUITMENT 2022

ਆਬਕਾਰੀ ਤੇ ਕਰ ਵਿਭਾਗ, ਪੰਜਾਬ ਆਬਕਾਰੀ ਤੇ ਕਰ ਨਿਰੀਖਕਾਂ ਦੀ ਭਰਤੀ ਸਬੰਧੀ ਜਨਤਕ ਸੂਚਨਾਂ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ  ਆਬਕਾਰੀ ਤੇ ਕਰ ਨਿਰੀਖਕ ਦੀ ਨਿਯੁਕਤੀ ਸਬੰਧੀ ਮੈਰਿਟ ਲਿਸਟ ਇਸ ਦਫਤਰ ਨੂੰ ਭੇਜੀ ਗਈ ਹੈ। 



ਇਹ ਲਿਸਟ ਵਿਭਾਗ ਦੀ ਵੈਬਸਾਇਟ taxation.punjab.gov.in and excise.punjab.gov.in ਤੇ ਪਾ ਦਿੱਤੀ ਗਈ ਹੈ।

ਜਿਹਨਾਂ ਉਮੀਦਵਾਰਾਂ ਦਾ ਨਾਮ ਇਸ ਲਿਸਟ ਵਿੱਚ ਸ਼ਾਮਿਲ ਹਨ, ਮਿਤੀ 11-05-2022 ਨੂੰ ਹੋਠ ਦਰਸਾਏ ਅਸਲ ਦਸਤਾਵੇਜਾਂ ਸਮੇਤ ਕਮਰਾ ਨੰਬਰ 10, ਦਫਤਰ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਭੁਪਿੰਦਰਾ ਰੋਡ, ਪਟਿਆਲਾ ਵਿਖੇ ਹਾਜਰ ਹੋਣ ਲਈ   ਸੱਦਾ ਦਿੱਤਾ ਗਿਆ ਹੈ ।


ਦਸਤਾਵੇਜ਼ਾਂ ਦੀ ਡਿਊਟੀ: 
 1) ਵਿਦਿਅਕ ਯੋਗਤਾ ਸਰਟੀਵਿਕੇਟਜ 2) ਕੰਪਿਊਟਰ ਸਰਟੀਫਿਕੇਟ ਤੇ ਰਿਜ਼ਰਵੇਸ਼ਨ ਸਬੰਧੀ ਸਰਟੀਫਿਕੇਟ 4) ਤਾਜਾ ਤਸਦੀਕਸੁਦਾ ਫੋਟੋ 5 ਆਧਾਰ ਕਾਰਡ 6) ਉਮਰ ਸਬੰਧੀ ਪਰੂਫ 7) ਰਿਹਾਇਸ਼ ਸਬੰਧੀ ।


MERIT LIST ETI ( EXCISE AND TEXATION INSPECTOR ) 2022 DOWNLOAD HERE






💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends