ART AND CRAFT TEACHER RECRUITMENT PUNJAB :ਆਰਟ ਐਂਡ ਕਰਾਫਟ ਟੀਚਰ ਦੀਆਂ 250 ਅਸਾਮੀਆਂ ਤੇ ਭਰਤੀ ਲਈ ਯੋਗਤਾ ਵਿੱਚ ਸੋਧ, ਹੁਣ ਅਪਲਾਈ ਕਰੋ 22 ਮਈ ਤੱਕ

 

ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ ਆਰਟ ਐਂਡ ਕਰਾਫਟ ਟੀਚਰ (ਗਰੁੱਪ-ਸੀ) ਦੀਆਂ 250 ਅਸਾਮੀਆਂ ਨੂੰ ਭਰਨ ਲਈ ਮਿਤੀ 16-12-2021 ਨੂੰ ਅਖਬਾਰ ਵਿੱਚ ਦਿੱਤੇ ਗਏ ਵਿਗਿਆਪਨ ਦੀ ਲਗਾਤਾਰਤਾ ਵਿਚ ਤਕਨੀਕੀ ਕਾਰਨਾਂ ਕਰਕੇ ਵੱਖ-ਵੱਖ ਮਿਤੀਆਂ ਨੂੰ ਵਾਧਾ ਕਰਦੇ ਹੋਏ ਆਨਲਾਈਨ ਅਰਜ਼ੀਆਂ ਦੀ ਮੰਗ ਮਿਤੀ 15-05-2022 ਤੱਕ ਕੀਤੀ ਗਈ ਸੀ। ਵਿਭਾਗ ਵਲੋਂ ਇਨ੍ਹਾਂ ਟੀਚਰਾਂ ਦੀ ਭਰਤੀ ਸਬੰਧੀ ਬਣਾਏ ਗਏ ਸਰਵਿਸ ਰੂਲਾਂ ਵਿੱਚ ਸੋਧਾਂ ਕੀਤੀਆਂ ਹਨ  ।



ਇਸ ਲਈ  ਹੁਣ ਆਨ ਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ 22-05-2022 ਤੱਕ ਦਾ ਵਾਧਾ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਆਰਟ ਐਂਡ ਕਰਾਫਟ ਟੀਚਰ ਭਰਤੀ ਲਈ ਹੇਠਾਂ ਦਿੱਤੇ ਅਨੁਸਾਰ ਸੋਧ ਕੀਤੀ ਹੈ।

ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣ ਲਈ ਰਿਜ਼ਰਵ ਕੈਟਾਗਰੀ  ਲਈ 5% ਅੰਕਾਂ ਦੀ ਛੋਟ 
Relaxation up to the 5% in the qualifying marks shall be allowed to candidates belonging to the reserved candidates such as SC/ST/OBC/PH. 
ALSO READ : 




ਸਿੱਖਿਆ ਵਿਭਾਗ ਵੱਲੋਂ ਆਰਟ ਐਂਡ ਕਰਾਫਟ ਟੀਚਰ ਦੀ ਭਰਤੀ ਲਈ ਹੁਣ ਯੋਗਤਾ ਹੇਠਾਂ ਦਿੱਤੇ ਅਨੁਸਾਰ ਹੋਵੇਗੀ।

(i) Should have passed Graduation atleast with 55 percent marks from a recognized university or institution with Fine Arts as a subject having studied atleast for three years in Graduation as per guidelines of the University Grants Commission or BFA (Bachelor of Fine Arts) and; 


Also Read 
23 MAY 2022[107 POSTS] EXCISE AND TAXATION RECRUITMENT PUNJAB 2022 DOWNLOAD HERE ( JUNE 2022)
18-MAY-2022(28  POSTS) PUDA RECRUITMENT PUNJAB 2022DOWNLOAD HERE (JUNE 2022)
22-MAY 2022(44 POSTS )DTE RECRUITMENT 2022: HOSTEL SUPDT. CUM PTI AND STORE KEEPER DOWNLOAD HERE ( JUNE 2022)

(ii) Should have passed B.Ed. from a recognized university or institution with Fine Arts as one of the teaching subjects as per guidelines of the University Grants Commission OR Should have passed Graduation atleast with 55 percent marks from a recognized university or institution as per the guidelines of the University Grants Commission; Should have passed B.Ed. from any recognized university or institution as per guidelines of the University Grants Commission; and Should have passed Two Years' Diploma in Art and Craft Teachers from a recognized university, Board or institution as per guidelines of the University Grants Commission.

IMPORTANT LINKS: 
 

Official notice for extending last date for applications 
Link for applying online click here 

SYLLABUS FOR THE RECRUITMENT OF ACT IN PUNJAB

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends