SPORTS ADMISSION 2022:ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਾਖਲਿਆਂ ਲਈ ਟਰਾਇਲਜ਼ ਸ਼ੁਰੂ

ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ ਘੁੱਦਾ (ਬਠਿੰਡਾ) ਦਾਖ਼ਲਾ ਨੋਟਿਸ ਸਕੂਲ ਵਿਚ ਸੈਸ਼ਨ 2022.23 ਲਈ ਹੇਠ ਲਿਖੇ ਅਨੁਸਾਰ ਖਿਡਾਰੀਆਂ (ਲੜਕੇ/ਲੜਕੀਆਂ ਦੇ ਦਾਖ਼ਲੇ ਲਈ ਚੋਣ ਟਰਾਇਲਜ਼ ਸਕੂਲ ਕੈਂਪਸ ਵਿਚ ਲਏ ਜਾਣੇ ਹਨ।

 ਮਿਤੀ    13.04 2022 (ਅੰਡਰ-14)
ਲੜਕੇ:   ਸ਼ੂਟਿੰਗ, ਬਾਕਸਿੰਗ, ਕੁਸ਼ਤੀ, ਤੈਰਾਕੀ,  ਹਾਕੀ, ਅਥਲੈਟਿਕਸ,ਬਾਸਕਟਬਾਲ

ਲੜਕੀਆਂ : ਸ਼ੂਟਿੰਗ, ਬਾਕਸਿੰਗ, ਕੁਸ਼ਤੀ, ਤੈਰਾਕੀ, ਬਾਸਕਟਬਾਲ ਵਾਲੀਬਾਲ, ਅਥਲੈਟਿਕਸ, ਬਾਸਕਟਬਾਲ 



 14.04.2022 (ਅੰਡਰ-17)   ਵੇਟਲਿਫਟਿੰਗ, ਸ਼ੂਟਿੰਗ, ਬਾਕਸਿੰਗ,  ਕੁਸ਼ਤੀ, ਤੈਰਾਕੀ, ਹਾਕੀ, ਅਥਲੈਟਿਕਸ, 

ਲੜਕੀਆਂ: 
ਵੇਟਲਿਫਟਿੰਗ, ਸ਼ੂਟਿੰਗ, ਕਬੱਡੀ,  ਫੁੱਟਬਾਲ, ਬਾਸਕਟਬਾਲ ਬਾਕਸਿੰਗ, ਕੁਸ਼ਤੀ, ਤੈਰਾਕੀ, ਹਾਕੀ,  ਵਾਲੀਬਾਲ, ਅਥਲੈਟਿਕਸ. 


15.04.2022   (ਅੰਡਰ 19) : ਵੇਟਲਿਫਟਿੰਗ, ਸ਼ੂਟਿੰਗ, ਬਾਕਸਿੰਗ, ਕੁਸ਼ਤੀ,   ਤੈਰਾਕੀ, ਅਥਲੈਟਿਕਸ, ਫੁੱਟਬਾਲ 
ਲੜਕੀਆਂ
ਤੈਰਾਕੀ, ਵਾਲੀਬਾਲ, ਅਥਲੈਟਿਕਸ , ਵੇਟਲਿਫਟਿੰਗ, ਸ਼ੂਟਿੰਗ, ਬਾਕਸਿੰਗ, ਕੁਸ਼ਤੀ,

 16.04.2022 ਜੇਕਰ ਕਿਸੇ ਕਾਰਨ ਇਨ੍ਹਾਂ ਤਿੰਨਾਂ ਦਿਨਾਂ ਵਿਚ ਬੱਚਾ ਟਰਾਇਲ ਨਹੀਂ ਦੇ ਸਕਿਆ ਤਾਂ ਉਹ ਖਿਡਾਰੀ ਮਿਤੀ 16.04.2022 ਨੂੰ ਸਕੂਲ ਵਿਚ ਆ ਕੇ ਟਰਾਇਲ ਦੇ ਸਕਦਾ ਹੈ। ਚਾਹਵਾਨ ਖਿਡਾਰੀ ਦਿੱਤੇ ਸਮੇਂ ਵਿਚ ਆਪਣੇ 2 ਸ਼ਨਾਖਤੀ ਕਾਰਡ ਅਤੇ ਪਾਸਪੋਰਟਸ ਸਾਈਜ਼ ਫੋਟੋਆਂ ਸਮੇਤ ਸਕੂਲ ਕੈਂਪਸ ਵਿਚ ਹਾਜ਼ਰ ਹੋਣ। 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends