DROP OUT STUDENTS: ਡੀਜੀਐਸਸੀ ਵਲੋਂ ਡਰਾਪ ਆਊਟ ਵਿਦਿਆਰਥੀਆਂ ਸਬੰਧੀ ਸਪਸ਼ਟੀਕਰਨ।। ਵਜ਼ੀਫ਼ਾ ਟਰਾਂਸਫਰ ਕਰਨ ਸਬੰਧੀ ਅਹਿਮ ਜਾਣਕਾਰੀ

 

 ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਥ, ਵਲੋਂ  ਵਜੀਫਾ ਸਕੀਮਾਂ ਅਧੀਨ ਡਰਾਪ ਆਊਟ ਵਿਦਿਆਰਥੀਆਂ ਦੇ ਸਬੰਧ ਵਿੱਚ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।

ਉਹਨਾਂ ਵਲੋਂ ਹਦਾਇਤਾਂ ਕੀਤੀਆਂ ਹਨ ਕਿ  ਜੋ ਵਿਦਿਆਰਥੀ ਪੜ੍ਹਾਈ ਛੱਡ ਗਏ ਹਨ ਜਾਂ ਇਮਤਿਹਾਨ ਵਿੱਚ ਨਹੀਂ ਬੈਠੇ ਹਨ, ਉਨਾਂ ਨੂੰ ਹੀ ਡਰਾਪ ਆਊਟ ਵਿਦਿਆਰਥੀ ਮੰਨਿਆ ਜਾਵੇ।

 ਜਿਨਾਂ ਵਿਦਿਆਰਥੀਆਂ ਵੱਲੋਂ ਸ਼ੈਸਨ ਦੌਰਾਨ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਦਾਖਲਾ ਲੈ ਲਿਆ ਹੈ, ਉਹ ਡਰਾਪ ਆਊਟ ਨਾ ਮੰਨੇ ਜਾਣ।

 ਇਹਨਾਂ ਹਦਾਇਤਾਂ ਅਨੁਸਾਰ ਵਜੀਫੇ ਦੀ ਰਾਸ਼ੀ ਟਰਾਂਸਫਰ ਕਰਨੀ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।



PSEB SYLLABUS 2022-23 PSEB SYLLABUS ALL CLASSES DOWNLOAD HERE
BI MONTHLY SYLLABUS MATHEMATICS BI MONTHLY SYLLABUS 2022-23
E BOOKS PSEB 2022-23 E BOOKS PSEB 2022-23 DOWNLOAD HERE
PSEB MODEL TEST PAPER DOWNLOAD HERE
PSEB  IMPORTANT LETTER  DOWNLOAD HERE

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends