ਕੰਟਰੈਕਟ ਤੇ ਕੰਮ ਕਰਦੇ ਕਾਮਿਆਂ ਲਈ ਵੱਡੀ ਖਬਰ, ਪੰਜਾਬ ਸਰਕਾਰ ਨੇ ਬਣਾਈ ਕਮੇਟੀ

 ਚੰਡੀਗੜ੍ਹ, 23 ਅਪ੍ਰੈਲ

ਪੰਜਾਬ ਸਰਕਾਰ ਨੇ ਕੰਟਰੈਕਟ ਤੇ ਕੰਮ ਕਰਦੇ ਕਾਮਿਆਂ ਦੀ ਗਿਣਤੀ ਸਬੰਧੀ ਹੇਠ ਅਨੁਸਾਰ ਕਮੇਟੀ ਦਾ ਗਠਨ  ਕੀਤਾ ਹੈ - 1. ਸ੍ਰੀ ਮੁਹੰਮਦ ਤਇਅਬ,  ਸਕੱਤਰ  ਖਰਚਾ-ਕਮ-  ਡਾਇਰੈਕਟਰ ਖਜ਼ਾਨਾ ਤੇ ਲੇਖਾ :  ਮੈਂਬਰ

 2. ਸ੍ਰੀ ਅਨਿਲ ਗੁਪਤਾ, ਡਿਪਟੀ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ:   ਮੈਂਬਰ

  3. ਸ੍ਰੀਮਤੀ ਸਵਰਨਜੀਤ ਕੌਰ, ਅਧੀਨ ਸਕੱਤਰ ਪ੍ਰਸੋਨਲ ਮੈਂਬਰ 4. ਸ੍ਰੀਮਤੀ ਸੋਨਾ ਮਨਦੀਪ ਜਸਵੰਤ ਸਿੰਘ, ਏ.ਸੀ.ਐਫ.ਏ :   ਮੈਂਬਰ ਸਕੱਤਰ



 ਇਸ ਕਮੇਟੀ ਵਲੋਂ ਸੈਕਸੰਡ ਆਸਾਮੀਆਂ/ਨਾਨ-ਸੈਕਸੰਡ ਆਸਾਮੀਆਂ ਵਿਰੁੱਧ ਕੰਟਰੈਕਟ ਤੇ ਕੰਮ ਕਰਦੇ ਕਾਮਿਆਂ ਦਾ ਸਾਲ ਵਾਇਸ ਡਾਟਾ ਇਕੱਠਾ ਕੀਤਾ ਜਾਵੇਗਾ ਅਤੇ ਇਸ ਕਮੇਟੀ ਵਲੋਂ ਇਹ ਡਾਟਾ iHRMS ਦੇ module ਵਿੱਚ ਦਰਜ ਕਰਵਾਉਂਦੇ ਹੋਏ ਅਪ-ਡੇਟ ਕਰਵਾਇਆ ਜਾਵੇਗਾ। 

ਇਹ ਕਮੇਟੀ 05 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends