ਦੁੱਖ ਭਰੀ ਖ਼ਬਰ: ਅੰਗਰੇਜ਼ੀ ਅਧਿਆਪਿਕਾ ਦੀ ਐਕਸੀਡੈਂਟ ਨਾਲ ਮੌਤ

 ਰੂਪਨਗਰ 5 ਅਪ੍ਰੈਲ 2022

ਅਧਿਆਪਕ ਜਗਤ ਲਈ ਬਹੁਤ ਹੀ ਦੁਖ ਭਰੀ ਖਬਰ  ਸਾਹਮਣੇ ਆਈ ਹੈ। ਸਸਸਸ ਮੱਸੇਵਾਲ ਬਲਾਕ ਕੀਰਤਪੁਰ ਸਾਹਿਬ, ਜ਼ਿਲ੍ਹਾ ਰੂਪਨਗਰ  ਵਿਖੇ ਬਤੋਰ  ਇੰਗਲਿਸ਼ ਮਿਸਟ੍ਰੈਸ ਮਿਸ ਸ਼ਾਲੂ ਅੱਜ 2.15 ਵਜ਼ੇ ਐਕਸੀਡੈਂਟ ਹੋਣ ਕਾਰਨ ਇਸ ਦੁਨੀਆਂ ਤੇ ਨਹੀਂ ਰਹੇ।
। 



ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ੀ ਅਧਿਆਪਿਕਾ ਮਿਸ ਸ਼ਾਲੂ ਅੱਜ  ਛੂ਼ਟੀ ਤੋਂ ਬਾਅਦ ਆਪਣੇ ਘਰ ਜਾ ਰਹੇ ਸਨ, ਅਤੇ ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਣ ਨਾਲ ਮੌਤ ਹੋ ਗਈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends