ਆਪਣੀ ਪੋਸਟ ਇਥੇ ਲੱਭੋ

Monday, 4 April 2022

BIG BREAKING: ਕੱਚੇ ਮੁਲਾਜ਼ਮ ਹੋਏ ਪੱਕੇ ! 200 ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੀਤਾ ਫਾਰਗ ,

 ਨਗਰ ਕੌਂਸਲ ਨੰਗਲ ਨੇ ਕੱਢੇ ਆਉੂਟਸੋਰਸ ਮੁਲਾਜ਼ਮ  

ਨੰਗਲ 4 ਅਪ੍ਰੈਲ 2022: ਨਗਰ ਕੌਂਸਲ ਨੰਗਲ ਵੱਲੋਂ ਅੱਜ ਆਊਟਸੋਰਸ ਰਾਹੀਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੱਢੇ ਜਾਣ ਦਾ ਸਮਾਚਾਰ ਹੈ । ਇਸ ਦੀ ਪੁਸ਼ਟੀ ਕਰਦਿਆਂ ਨਗਰ ਕੌਂਸਲ ਨੰਗਲ, ਰੂਪਨਗਰ ਦੇ ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਆਊਟਸੋਰਸਿੰਗ ਰਾਹੀਂ ਕੰਮ ਕਰਦੇ ਲਗਪਗ ਦੋ ਸੌ ਦੇ ਕਰੀਬ ਮੁਲਾਜ਼ਮਾਂ ਨੂੰ ਟੈਂਡਰ ਖਤਮ ਹੋਣ ਕਾਰਨ ਕੱਢਿਆ ਗਿਆ ਹੈ ।

Also read: ਸਿੱਖਿਆ ਮੰਤਰੀ ਦੀ ਕੋਠੀ ਸਾਹਮਣੇ ਧਰਨਾ ਦੇਣਾ ਪਵੇਗਾ ਮਹਿੰਗਾ, ਹੋਵੇਗੀ ਕਾਰਵਾਈ 

ONLINE TEACHER TRANSFER: ਅਧਿਆਪਕਾਂ ਦੀਆਂ ਬਦਲੀਆਂ ਲਈ ਵੱਡੀ ਖਬਰ

 ਕਿਉਂਕਿ ਹਾਲੇ ਤੱਕ ਕਿਸੇ ਵੀ ਠੇਕੇਦਾਰ ਵੱਲੋਂ ਨਵਾਂ ਟੈਂਡਰ ਨਹੀਂ ਪਾਇਆ ਗਿਆ ਜਿਸ ਕਾਰਨ ਨਗਰ ਕੌਂਸਲ ਨੰਗਲ ਨੂੰ ਇਨ੍ਹਾਂ ਮੁਲਾਜ਼ਮਾਂ ਦੀ ਤਨਖ਼ਾਹ ਦੇਣ ਵਿਚ ਤਕਨੀਕੀ ਦਿੱਕਤ ਸੀ । ਉਨ੍ਹਾਂ ਕਿਹਾ ਕਿ ਜਦੋਂ ਨਵਾਂ ਟੈਂਡਰ ਅਲਾਟ ਹੋਵੇਗਾ ਇਨ੍ਹਾਂ ਮੁਲਾਜ਼ਮਾਂ ਨੂੰ ਮੁੜ ਕੰਮ ਤੇ ਰੱਖ ਲਿਆ ਜਾਵੇਗਾ ।

RECENT UPDATES

Today's Highlight