ਕਾਂਗਰਸ ਦੂਜੇ ਨੰਬਰ 'ਤੇ ਹੈ, ਜਦਕਿ ਅਕਾਲੀ ਦਲ ਪਛੜਦਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਇਹ ਰੁਝਾਨ ਪੋਸਟਲ ਬੈਲਟ ਦੀ ਗਿਣਤੀ ਨਾਲ ਸਬੰਧਤ ਹੈ। ਇਸ ਤੋਂ ਬਾਅਦ ਈਵੀਐਮ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਲਗਾਤਾਰ ਅਪਡੇਟ ਲਈ ਇਸ ਪੇਜ ਨੂੰ ਰਿਫਰੈਸ ਕਰਦੇ ਰਹੋ।
| Party | Lead | Win | Total |
|---|---|---|---|
| NDA | 4 | 0 | 4 |
| Congress | 13 | 0 | 13 |
| AAP | 90 | 0 | 90 |
| SAD+ | 9 | 0 | 9 |
| SSM | 0 | 0 | |
| Others | 1 | 0 | 1 |