PSEB TERM 2 EXAM: 5ਵੀਂ ਜਮਾਤ ਦੀ ਡੇਟ ਸੀਟ ਜਾਰੀ

 ਪੰਜਵੀ ਸੋਈ ਮਾਰਚ-2022 ਟਰਮ-2 ਦੀ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ।ਪਰੀਖਿਆ ਲਈ ਸਮਾਂ 2 ਘੰਟੇ ਦਾ ਹੋਵੇਗਾ ਪਰੀਖਿਆ ਸਵੇਰੇ 10:00 ਵਜੇ ਤੋਂ 12:15 ਵਜੇ ਤੱਕ ਹੋਵੇਗੀ ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਇਹ ਪਰੀਖਿਆ ਨਿਰਧਾਰਿਤ ਵਿਸ਼ਾਵਾਰ 50% ਪਾਠਕ੍ਰਮ ਵਿੱਚੋਂ ਉਬਜੈਕਟਿਵ, ਸਬਜੈਕਟਿਵ ਰੂਪ ਵਿੱਚ ਕਰਵਾਈ ਜਾਵੇਗੀ ਅਤੇ ਸਵਾਗਤ ਜ਼ਿੰਦਗੀ ਵਿਸ਼ੇ ਦੀ ਪਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਲਈ ਜਾਵੇਗੀ।




ਟਰਮ-2 ਦੀ ਪਰੀਖਿਆ ਵਿੱਚ ਮੁੱਖ ਵਿਸ਼ਿਆਂ ਦੇ ਨਾਲ-ਨਾਲ ਗ੍ਰੇਡਿੰਗ ਵਾਲੇ ਵਿਸ਼ਿਆਂ ਦੀ ਪਰੀਖਿਆ ਵੀ ਲਈ ਜਾਵੇਗੀ। ਗੋਡਿੰਗ ਵਾਲੇ ਵਿਸ਼ਿਆਂ ਦੀ ਪਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਲਈ ਜਾਵੇਗੀ।

ਟਰਮ-2 ਦੀ ਪ੍ਰਯੋਗੀ ਪਰੀਖਿਆ (ਜਿਸ ਵਿਸ਼ੇ ਵਿੱਚ ਹੋਵੇ ਸਬੰਧਤ ਵਿਸ਼ੇ ਲਈ ਨਿਰਧਾਰਿਤ ਪ੍ਰਯੋਗੀ ਪਾਠਕ੍ਰਮ ਵਿੱਚੋਂ ਲਈ ਜਾਵੇਗੀ।


15-03-2022 ਮੰਗਲਵਾਰ ਪਹਿਲੀ ਭਾਸ਼ਾ ਪੰਜਾਬੀ(501)/ਹਿੰਦੀ(503) ਉਰਦੂ(505)}

16-03-2022 ਬੁੱਧਵਾਰ ਅੰਗਰੈਜੀ (507)

17-03-2022 ਵੀਰਵਾਰ ਸਵਾਗ ਜਿੰਦਗੀ (510)

21-03-2022 ਸੋਮਵਾਰ ਗਣਿਤ (508)

22-03-2022 ਮੰਗਲਵਾਰ ਵਾਤਾਵਰਣ ਸਿੱਖਿਆ (509)

23-03-2022 ਬੁੱਧਵਾਰ ਦੂਜੀ ਭਾਸ਼ਾ ਪੰਜਾਬੀ(502), ਹਿੰਦੀ( 504) /ਉਰਦੂ( 506}}


PSEB BOARD EXAM DATE SHEET 2022

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends