BHAGWANT MANN CABINET: ਭਗਵੰਤ ਮਾਨ ਵੱਲੋਂ ਨਵੇਂ ਕੈਬਨਿਟ ਮੰਤਰੀਆਂ ਦੀ ਸੂਚੀ ਜਾਰੀ, ਸਹੁੰ ਚੁੱਕ ਸਮਾਗਮ ਅੱਜ

 ਭਗਵੰਤ ਮਾਨ ਵੱਲੋਂ ਨਵੇਂ  ਮੰਤਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਕਿਹਾ


"ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ੍ਹ ਸਹੁੰ ਚੁੱਕੇਗਾ। ਪੰਜਾਬ ਦੇ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।


ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਇੱਕ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ।"


ONLINE TEACHER TRANSFER: 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਅਧਿਆਪਕਾਂ ਦੀਆਂ ਬਦਲੀਆਂ


33000 ਤੋਂ ਵੱਧ ਅਧਿਆਪਕਾਂ ਹੋਣਗੇ ਡਿਸਮਿਸ , ਸਿੱਖਿਆ ਵਿਭਾਗ ਵੱਲੋਂ 20 ਮਾਰਚ ਤੱਕ ਮੰਗੀ ਇਹ ਸੂਚਨਾ



SARDARB HAGWANT MANN

ANNOUNCES HIS CABINET MINISTERS

LIST OF PUNJAB CABINET MINISTER 2022 SEE HERE

1. S.Harpal Singh Cheema

DIBRA 

2  Dr. Baljit Kaur

MALOUT

3. S. Harbhajan Singh ETO

JANDIALA

4. Dr. Vijay Singla

MANSA

5. Sh. Lal Chand Kataruchak

BHOA

6. S. Gurmeet Singh Hayar

BARNALA

7. S. Kuldeep Singh Dhaliwal 

AJNALA


8. S. Laljit Singh Bhullar 

PATTI


9. Sh. Bram Shanker (Jimpa)

HOSHIARPUR

10. Harjot Singh Bains

ANANDPUR SAHIB





💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends