BIG BREAKING : ਸਿੱਖਿਆ ਬੋਰਡ ਵੱਲੋਂ ਡੇਟ ਸੀਟ ਵਿੱਚ ਕੀਤਾ ਬਦਲਾਅ ,ਰਿਵਾਇਜਡ ਡੇਟ ਸੀਟ ਜਾਰੀ ( DOWNLOAD)

 

ਅੱਠਵੀਂ ਸ਼੍ਰੇਣੀ ਪਰੀਖਿਆ ਅਪ੍ਰੈਲ 2022 (ਲਿਖਤੀ) ਟਰਮ-2 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਸ਼੍ਰੇਣੀ ਪਰੀਖਿਆ ਟਰਮ-2 ਦੀ ਮਿਤੀ 07- 03-2022 ਨੂੰ ਪਹਿਲਾਂ ਜਾਰੀ ਕੀਤੀ ਗਈ ਡੇਟਸ਼ੀਟ ਦੀ ਮਿਤੀਆਂ ਵਿੱਚ ਪ੍ਰਸ਼ਾਸਨਿਕ ਕਾਰਣਾਂ ਕਰਕੇ ਤਬਦੀਲੀ ਕੀਤੀ ਗਈ ਹੈ ਸੋ, ਇਹ ਪਰੀਖਿਆ ਹੁਣ ਮਿਤੀ 07-04-2022 ਤੋਂ 28-04- 2022 ਤੱਕ ਕਰਵਾਈ ਜਾਈ ਹੈ। 




 ਪਰੀਖਿਆ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈ ਜਾਣੀ ਹੈ। ਅੱਠਵੀਂ ਸ਼੍ਰੇਣੀ ਦੀ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੇ ਵੀ ਉਪਲੱਬਧ ਹੈ।

DOWNLOAD REVISED DATESHEET HERE 




 PSEB ALL UPADTE 2022

PSEB DATE SHEET 2022 DOWNLOAD HERE
PSEB 5TH DATE SHEET 2022 DOWNLOAD HERE
PSEB REVISED 8TH DATE SHEET 2022 DOWNLOAD HERE
PSEB 10TH DATE SHEET 2022 DOWNLOAD HERE
PSEB 12TH DATE SHEET 2022 DOWNLOAD HERE
PSEB NON BOARD DATE SHEET 2022  DOWNLOAD HERE

 PSEB SYLLABUS ALL CLASSES TERM -2 EXAM 2022 

PSEB SYLLABUS DOWNLOAD HERE
PSEB 5TH  CLASS SYLLABUS DOWNLOAD HERE
PSEB 8TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 12TH CLASS SYLLABUS DOWNLOAD HERE
PSEB NON BOARD CLASSES SYLLABUS  DOWNLOAD HERE

 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends