ਤੀਸਰੀ, ਪੰਜਵੀਂ, ਅੱਠਵੀਂ, ਨੌਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਲੱਸਟਰ ਪੱਧਰ ਤੇ ਹੋਣਗੀਆਂ: ਪ੍ਰਭਜੋਤ ਕੌਰ

ਚੰਡੀਗੜ੍ਹ, 6 ਮਾਰਚ 2022:  ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ   15 ਮਾਰਚ ਤੋਂ ਤੀਸਰੀ, ਪੰਜਵੀਂ, ਅੱਠਵੀਂ, ਨੌਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ  ਲਈਆਂ ਜਾ ਰਹੀਆਂ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਦਸਿਿ ਗਿਆ ਕਿ ਤੀਸਰੀ, ਪੰਜਵੀਂ, ਅੱਠਵੀਂ, ਨੌਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਲੱਸਟਰ ਪੱਧਰ 'ਤੇ ਹੋਣਗੀਆਂ। 



ਇਕ ਕਲੱਸਟਰ ਦੇ ਸਾਰੇ ਸਕੂਲਾਂ ਨੂੰ ਇਕੋ ਜਿਹੀ ਡੇਟਸ਼ੀਟ ਬਣਾ ਕੇ ਪੇਪਰ ਲਏ ਜਾਣਗੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ  ਦੇ 114 ਸਰਕਾਰੀ ਸਕੂਲਾਂ ਨੂੰ  20 ਕਲੱਸਟਰਾਂ  ਵਿਚ ਵੰਡਿਆ ਗਿਆ ਹੈ । ਹਰ ਕਲੱਸਟਰ ਵਿਚ ਪੰਜ ਤੋਂ ਅੱਠ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। 





PSEB BOARD EXAM DATE SHEET 2022

ਪ੍ਰਭਜੋਤ ਕੌਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ  ਬਿਹਤਰ ਪ੍ਰਸ਼ਨ ਪੱਤਰਾਂ ਨੂੰ ਕਲੱਸਟਰ ਪੱਧਰ 'ਤੇ ਦੇਖਦੇ ਹੋਏ ਪੇਪਰ ਹੋਣਗੇ ਤਾਂ ਕਿ ਵਿਦਿਆਰਥੀਆਂ ਨੂੰ ਬੌਧਿਕ ਸਮਰੱਥਾ ਦਾ ਪਤਾ ਚੱਲ ਸਕੇ ਅਤੇ ਵਿਦਿਆਰਥੀ ਬੋਰਡ ਦੀਆਂ ਕਲਾਸਾਂ ਲਈ ਤਿਆਰ ਹੋ ਸਕਣ। 

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends