CIET All India Children's Educational Audio Video Festival and ICT Mela: ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ 40000 ਤੋਂ ਵੱਧ ਇਨਾਂਮ ਜਿਤਣ ਦਾ ਮੌਕਾ

 


CIET (Central Institute for Educational Technology) NCERT ਵੱਲੋਂ ਰਾਸ਼ਟਰੀ ਪੱਧਰ 'ਤੇ 26th All India Children's Educational Audio Video Festival and ICT Mela ਕਰਵਾਇਆ ਜਾ ਰਿਹਾ ਹੈ। 



 CIET ਵਲੋ  ਕਰਵਾਏ ਜਾ ਰਹੇ ਇਸ  ਮੁਕਾਬਲੇ ਵਿੱਚ ਹਰ ਵਰਗ ਦੇ ਅਧਿਆਪਕ ਅਤੇ ਵਿਦਿਆਰਥੀ ਭਾਗ ਲੈ ਸਕਦੇ ਹਨ। ਜੋ ਵੀ ਅਧਿਆਪਕ/ ਵਿਦਿਆਰਥੀ ਸਿੱਖਣ-ਸਿਖਾਉਣ ਨਾਲ ਸਬੰਧਤ ਕੋਈ ਵੀ ਆਡੀਓ ਜਾਂ ਵਿਜ਼ੂਅਲ ਸਮੱਗਰੀ ਤਿਆਰ ਕਰਨ ਦੇ ਸਮਰੱਥ ਹਨ, ਉਹ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਰਾਸ਼ਟਰੀ ਪੱਧਰ ਦੇ ਸਨਮਾਨ ਸਮੇਤ 40000+ ਦੀ ਰਾਸ਼ੀ ਵੀ ਜਿੱਤ ਸਕਦੇ ਹਨ।



 ਇਹ ਮੁਕਾਬਲਾ ਆਨਲਾਈਨ ਹੋਵੇਗਾ ਅਤੇ ਐਂਟਰੀ ਭੇਜਣ ਦੀ ਅੰਤਿਮ ਮਿਤੀ 15 ਫਰਵਰੀ 2022 ਹੈ।

CIET, NCERT invites entries for eContents development, competition during 26th All India Children's Educational Audio Video Festival (AICEAVF). Last date for submitting the entries is 15th February, 2022.


HOW TO APPLY : INTERESTED STUDENTS AND TEACHERS CAN APPLY THROUGH LINKS GIVEN BELOW

Festival Entry Form- Click to apply or Through Google Form   


IMPORTANT LINKS: 

Instructions to upload through Google Drive

Festival Brochure and Guidelines

Guidelines for New Media and ICT

Synopsis Template

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends