Saturday, 1 January 2022

BREAKING NEWS : ਪਹਾੜਾਂ ਦੇ ਡਿਗਣ ਨਾਲ 25 ਲੋਕਾਂ ਦੀ ਮੌਤ ਦੀ ਖ਼ਬਰ

 ਹਰਿਆਣਾ 1 ਜਨਵਰੀ:  ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਤੋਸ਼ਾਮ ਇਲਾਕੇ 'ਚ ਸ਼ਨੀਵਾਰ ਸਵੇਰੇ 8:30 ਵਜੇ ਮਾਈਨਿੰਗ ਦੌਰਾਨ 20 ਤੋਂ 25 ਲੋਕਾਂ ਦੇ ਦੱਬੇ ਜਾਣ ਦੀ ਖਬਰ ਹੈ। ਫਿਲਹਾਲ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਕਈ ਪੋਕਲੇਨ ਮਸ਼ੀਨਾਂ, ਟਰੱਕ ਅਤੇ ਹੋਰ ਵਾਹਨ ਵੀ ਸੈਂਕੜੇ ਟਨ ਵਜ਼ਨ ਵਾਲੇ ਪੱਥਰਾਂ ਦੇ ਹੇਠਾਂ ਦੱਬ ਗਏ ਹਨ ਜੋ ਪਹਾੜ ਦੀ ਚੀਰ ਨਾਲ ਡਿੱਗੇ ਹਨ।ਇਸ ਦੇ ਨਾਲ ਹੀ ਪਹਾੜ ਦਾ ਜੋ ਹਿੱਸਾ ਡਿੱਗਿਆ ਹੈ, ਉਹ ਇੰਨਾ ਵੱਡਾ ਹੈ ਕਿ ਇਸ ਨੂੰ ਹਟਾਉਣ ਲਈ ਕਈ ਦਿਨ ਲੱਗ ਜਾਣਗੇ। ਪੁਲੀਸ ਅਤੇ ਪ੍ਰਸ਼ਾਸਨ ਨੇ ਮੀਡੀਆ ਦੇ ਮੌਕੇ ’ਤੇ ਜਾਣ ’ਤੇ ਪਾਬੰਦੀ ਲਾ ਦਿੱਤੀ ਹੈ।

RECENT UPDATES

HOLIDAY ON 16TH AUGUST: ਹੁਣ ਤੱਕ ਕਿਹੜੇ ਕਿਹੜੇ ਜ਼ਿਲਿਆਂ ਵਿੱਚ ਹੋਇਆ ਛੁੱਟੀ ਦਾ ਐਲਾਨ, ਪੜ੍ਹੋ

 16 ਅਗਸਤ 2022  ਪੂਰੇ ਦੇਸ਼ ਵਿਚ ਅੱਜ 75 ਵਾਂ ਸਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੇਂਦਰ ਸਰਕਾਰ ਵੱਲੋਂ ਹਰ ਘਰ ਤਰੰਗਾ ਲਹਿਰਾਂ ਦੇ ਐਲਾਨ ਤੋਂ ਬਾਅਦ ਪੂਰੇ ਦੇ...

Today's Highlight