TERM 1 RESULT DOWNLOAD HERE: ਟਰਮ 1 ਦਾ ਨਤੀਜਾ ਇਸ ਹਫਤੇ, ਇੰਜ ਕਰੋ ਡਾਊਨਲੋਡ

CBSE TERM 1 RESULT DOWNLOAD HERE 
ਟਰਮ-1 ਦਾ ਨਤੀਜਾ ਜਨਵਰੀ ਦੇ ਆਖ਼ਰੀ ਹਫ਼ਤੇ 'ਚ 


 ਨਵੀਂ ਦਿੱਲੀ : ਸੀਬੀਐੱਸਈ ਦੀਆਂ 10ਵੀਂ ਤੇ 12ਵੀਂ ਦੀ ਟਰਮ-1 ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਵਿਦਿਆਰਥੀ  ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੀਬੀਐੱਸਈ ਦੇ  ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਜਾ ਰਹੀ ਹੈ। 



 ਟਰਮ 1   ਪ੍ਰੀਖਿਆ ਚ ਹੱਲ ਕੀਤੇ ਸਵਾਲਾਂ ਦੇ ਆਧਾਰ 'ਤੇ ਜਨਵਰੀ ਦੇ ਆਖ਼ਰੀ ਹਫ਼ਤੇ ਤੱਕ, (ਭਾਵ 28 ਜਨ਼ਵਰੀ ਤੱਕ)  ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਦੱਸਿਆ ਜਾ ਸਕਦਾ ਹੈ।ਇਸ ਪ੍ਰੀਖਿਆ ਦਾ ਕੋਈ ਵੱਖਰਾ ਨਤੀਜਾ ਜਾਰੀ ਨਹੀਂ ਕੀਤਾ ਜਾਵੇਗਾ। 

CBSE TERM 1 RESULT DOWNLOAD HERE


ਟਰਮ-2 ਦੀ ਪ੍ਰੀਖਿਆ ਹੋਣ ਤੋਂ ਬਾਅਦ ਦੋਵੇਂ ਪ੍ਰੀਖਿਆਵਾਂ 'ਚ ਹਾਸਲ ਨੰਬਰਾਂ ਦੇ ਆਧਾਰ 'ਤੇ ਨਤੀਜਾ ਜਾਰੀ ਕੀਤਾ ਜਾਵੇਗਾ। ਇਸ ਵਾਰ ਸੀਬੀਐੱਸਈ ਨੇ ਸੈਸ਼ਨ 2021-22 ਲਈ 10ਵੀਂ ਅਤੇ 12 ਵੀਂ ਬੋਰਡ ਪ੍ਰੀਖਿਆ ਨੂੰ ਦੋ ਟਰਮਾਂ ਚ ਵੰਡਿਆ ਹੈ। 

ਟਰਮ-2 ਦੀ ਪ੍ਰੀਖਿਆ ਹੋਣ ਤੋਂ ਬਾਅਦ ਦੋਵੇਂ ਪ੍ਰੀਖਿਆਵਾਂ ’ਚ ਹਾਸਲ ਨੰਬਰਾਂ ਦੇ ਆਧਾਰ ਤੇ ਨਤੀਜਾ ਜਾਰੀ ਕੀਤਾ ਜਾਵੇਗਾ।


HOW TO DOWNLOAD CBSE TERM 01 RESULT :
ਵਿਦਿਆਰਥੀਆਂ ਨੂੰ ਆਪਣਾ ਨਤੀਜਾ ਡਾਊਨਲੋਡ ਕਰਨ ਲਈ ਸੀਬੀਐਸਈ ਦੀ ਵੈਬਸਾਈਟ ਤੇ ਜਾਣ ਉਪਰੰਤ ਰੋਲ ਨੰਬਰ ਭਰਨ , ਤੇ ਆਪਣਾ ਨਤੀਜਾ ਚੈਕ ਕਰ ਸਕਦੇ ਹਨ। Official website click here. ਆਫਿਸਿਅਲ ਵੈਬਸਾਈਟ ਤੇ ਜਾਣ ਉਪਰੰਤ , ਕਲਿੱਕ ਕਰੋ 

ਇਸ ਉਪਰੰਤ ਵਿਦਿਆਰਥੀ ਆਪਣੇ ਰੋਲ ਨੰਬਰ ਭਰ ਕੇ ਨਤੀਜਾ ਡਾਊਨਲੋਡ ਕਰ ਸਕਦੇ ਹਨ। 





💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends