ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ: ਵਿਦਿਆਰਥੀ ਹੁਣ ਮੁੜ ਤੋਂ ਨਹੀਂ ਦੇ ਸਕਣਗੇ ਪੂਰੇ ਵਿਸ਼ਿਆਂ ਦੀ ਪ੍ਰੀਖਿਆ ( ਪੜ੍ਹੋ)

 

ਪੰਜਾਬ ਸਕੂਲ ਸਿੱਖਿਆ ਬੋਰਡ  ਅਧਿਸੂਚਨਾਂ ਲਈ ਜਨਤਕ ਨੋਟਿਸ



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਸੂਚਿਤ ਕੀਤਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਐਕਟ, 1969, ਸੋਧ ਐਕਟ-2017 ਦੀ ਉਪ ਧਾਰਾ (2) ਦੇ ਖੰਡ (c) ਅਤੇ (d) ਅਧੀਨ ਮਿਲੇ ਅਧਿਕਾਰਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਿਤੀ:25-11-2021 ਨੂੰ ਹੋਈ ਮੀਟਿੰਗ ਵਿੱਚ ਮੱਦ ਨੰਬਰ-14(1) ਰਾਹੀਂ ਲਏ ਗਏ ਨਿਰਣੇ ਅਨੁਸਾਰ "ਬਾਰਵੀਂ ਸ਼੍ਰੇਣੀ ਵਿੱਚ ਜੇਕਰ ਪ੍ਰੀਖਿਆਰਥੀ ਹਿਊਮੈਂਟੀਜ਼/ਸਾਇੰਸ/ਕਾਮਰਸਵੋਕੇਸ਼ਨਲ ਸਟਰੀਮ ਵਿੱਚੋਂ ਕਿਸੇ ਇੱਕ ਸਟਰੀਮ ਵਿੱਚ ਪੂਰੇ ਵਿਸ਼ੇ ਦੀ ਪ੍ਰੀਖਿਆ ਪਾਸ ਕਰ ਲੈਂਦਾ ਹੈ ਤਾਂ ਉਹ ਪ੍ਰੀਖਿਆਰਥੀ ਮੁੜ ਤੋਂ ਉਸੇ ਸਟਰੀਮ ਵਿੱਚ ਪੂਰੇ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਦੇ ਸਕੇਗਾ।" ਇਹ ਜਾਣਕਾਰੀ   ਜੇ .ਆਰ. ਮਹਿਰੋਕ ਕੰਟਰੋਲਰ ਪ੍ਰੀਖਿਆਵਾਂ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਂਝੀ ਕੀਤੀ ਗਈ ਹੈ।

Read today's highlights:
D.P.Ed admission 2022: Physical efficiency test ਅਤੇ ਸਰਟੀਫਿਕੇਟਾਂ ਦੀ ਪੜਤਾਲ ਇਸ ਦਿਨ  








Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends