ਬੂਥ ‘ਤੇ ਰਵਾਨਗੀ ਸਮੇਂ ਸਮਾਨ ਚੈੱਕ ਕਰੋ
1. ਕੰਟਰੋਲ ਯੂਨਿਟ, ਬੈਲੇਟਿੰਗ ਯੂਨਿਟ (2) ਅਤੇ VVPAT ਤੁਹਾਡੇ ਬੂਥ ਦਾ ਹੀ ਹੈ।
2. ਦੋਵੇਂ ਬੈਲਟ ਯੂਨਿਟਾਂ ‘ਤੇ ਬੈਲਟ ਪੇਪਰ ਕੁਮ ਅਨੁਸਾਰ ਲੱਗਿਆ ਹੈ
3. BU-1 ਦੇ ਸਾਰੇ ਬਟਨ ਨੀਲੇ ਹਨ ( ਜੇਕਰ ਉਮੀਦਵਾਰਾਂ ਦੀ ਗਿਣਤੀ 16 ਤੋਂ ਜ਼ਿਆਦਾ ਹੈ ) ਅਤੇ BU-2 ਦੇ ਬਟਨ ਨੀਲੇ ਹਨ ( ਭਾਵ ਜੇਕਰ 20 ਉਮੀਦਵਾਰ ਹਨ ਤਾਂ 4 ਨੀਲੇ ) ਅਤੇ ਬਾਕੀ ਸਫੇਦ।
4. ਕੰਟਰੋਲ ਯੂਨਿਟ ਆਨ ਕਰਕੇ ਦੇਖੋ ਕਿ ਉਮੀਦਵਾਰਾਂ ਦੀ ਗਿਣਤੀ ਸਹੀ ਹੈ ਅਤੇ ਬੈਟਰੀ High ਹੈ, ਮਸ਼ੀਨ ਬੰਦ ਕਰੋ। ਕੋਈ ਸੀਲ ਨਾ ਖੋਲੋ।
5. ਮਸ਼ੀਨ ਦੇ ਕੁਨੈਕਸ਼ਨ ਕਰ ਕੇ ਜਾਂ ਵੋਟ ਪਾ ਕੇ ਨਾ ਦੇਖੋ
6. VVPAT ਨੂੰ ਬਕਸੇ ਵਿਚੋਂ ਮੌਕ ਪੋਲ ਤੋਂ ਪਹਿਲਾਂ ਬਿਲਕੁਲ ਨਾ ਕਢਿਆ ਜਾਵੇ
7. ਵੋਟਰ ਲਿਸਟਾਂ (4); SD ਲਿਸਟ ਜੇ ਹੈ।
8. ਟੈਂਡਰ ਬੈਲੇਟ ਪੇਪਰ (20), ਬ੍ਰੇਲ ਬੈਲਟ ਪੇਪਰ
9. ਗਰੀਨ ਪੇਪਰ ਸੀਲ, ਸਟਰਿਪ ਸੀਲ, ਸਪੈਸ਼ਲ
ਟੈਗ, ਬਾਸ ਸੀਲ, X-ਮਾਰਕ ਮੋਹਰ
10. ਅਮਿਟ ਸਿਆਹੀ
11. ਲਿਫਾਫੇ ਅਤੇ ਫਾਰਮ - ਲਿਸਟ ਅਨੁਸਾਰ
12. Register of Votes ni3 Voter Slips
13. ਮੋਮਬੱਤੀ , ਮਾਚਿਸ, Inkpad, ਲਾਖ, ਪੈਨ,
ਪੈਨਿਸਲ ਅਤੇ ਹੋਰ ਸਮਾਨ ਲਿਸਟ ਅਨੁਸਾਰ ( ਚੋਣ ਕਮਿਸ਼ਨ ਪੰਜਾਬ)
-