CBSE TERM 2: ਮਾਰਚ ਪ੍ਰੀਖਿਆਵਾਂ ਲਈ ਮਾਡਲ ਪ੍ਰਸ਼ਨ ਪੱਤਰ ਜਾਰੀ, ਇਥੇ ਕਰੋ ਡਾਊਨਲੋਡ

CBSE TERM 2 MODEL QUESTION PAPER DOWNLOAD HERE



ਸੀਬੀਐੱਸਈ ਨੇ ਟਰਮ-1 ਦੀ ਪ੍ਰੀਖਿਆ ਤੋਂ ਉਪਰੰਤ 2021-22 ਦੇ ਸੈਸ਼ਨ ਲਈ ਮਾਰਚ-ਅਪ੍ਰੈਲ 'ਚ ਹੋਣ ਵਾਲੀ ਟਰਮ-2 ਦੀ ਪ੍ਰੀਖਿਆ ਲਈ ਦਸਵੀਂ ਤੇ ਬਾਰੂਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਰੇ ਵਿਸ਼ਿਆਂ ਦੇ ਸੈਂਪਲ ਪੇਪਰ (ਨਮੂਨੇ ਦਾ ਪ੍ਰਸ਼ਨ ਪੱਤਰ) ਆਪਣੀ ਵੈੱਬਸਾਈਟ 'ਤੇ ਜਾਰੀ ਕਰ ਦਿੱਤੇ ਹਨ।ਇਹ ਜਾਣਕਾਰੀ ਬੋਰਡ ਦੇ ਅਕਾਦਮਿਕ ਡਾਇਰੈਕਟਰ ਡਾ. ਜੋਸਫ ਇਮੈਨੂਅਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਦਸਵੀਂ ਤੇ ਬਾਰਵੀਂ ਜਮਾਤ ਦੇ ਸੈਂਪਲ ਪੇਪਰ ਸੀਬੀਐੱਸਈਅਕਾਦਮਿਕਡਾਟਨਿੱਕਡਾਟਇਨ ’ਤੇ ਵੇਖੇ ਜਾ ਸਕਦੇ ਹਨ। ਬੋਰਡ ਨੇ ਇਸ ਸੰਬੰਧੀ ਆਪਣੇ ਨਾਲ ਸਬੰਧਤ ਸਾਰੇ ਸਕੂਲਾਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਹੈ। ਕੋਰੋਨਾ ਨੂੰ ਵੇਖਦੇ ਹੋਏ ਬੋਰਡ ਨੇ ਸਮੁੱਚੇ ਸਿਲੇਬਸ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਸੀ। 

LINKS FOR DOWNLOADING SAMPLE PAPER







Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends