Term-1 EXAM : ਸਿੱਖਿਆ ਬੋਰਡ ਵੱਲੋਂ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਉਣ ਸਬੰਧੀ ਕੀਤੇ ਵੱਡੇ ਬਦਲਾਅ


 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ-1 ਦਸੰਬਰ 2001 ਦੀਆਂ ਪ੍ਰੀਖਿਆਵਾਂ ਵਿੱਚ ਨਿਗਰਾਨ ਅਮਲਾ ਤਾਇਨਾਤ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। 

 ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਟਰਮ-1 ਪ੍ਰੀਖਿਆਵਾਂ 13,12.2021 ਤੋਂ 22.12.2021 ਤੱਕ ਕਰਵਾਈਆਂ ਜਾ ਰਹੀਆਂ ਹਨ।  ਇਹਨਾਂ ਪ੍ਰੀਖਿਆਵਾਂ ਵਿੱਚ ਡਿਪਟੀ ਸੁਪਰਡੈਂਟ ਅਤੇ ਨਿਗਰਾਨ ਅਮਲਾ ਆਪ ਵੱਲੋਂ A- B- C- A ਸਕੂਲਾਂ ਵਿੱਚ ਰੋਟੇਟ ਕਰਕੇ ਲਗਾਇਆ ਜਾਣਾ ਹੈ।


 ਪਹਿਲਾਂ 35 ਪ੍ਰੀਖਿਆਰਥੀਆਂ ਲਈ ਇੱਕ ਨਿਗਰਾਨ ਨਿਯੁਕਤ ਕੀਤਾ ਜਾਂਦਾ ਸੀ। ਹੁਣ ਟਰਮ-1 ਦਸੰਬਰ 2021 ਦੀ ਪ੍ਰੀਖਿਆ ਵਿੱਚ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਕਮਰੇ ਦੀ ਸਮਰੱਥਾ ਅਨੁਸਾਰ ਸਿਟਿੰਗ ਪਲਾਨ ਕਰਕੇ ਨਿਗਰਾਨ ਤੈਨਾਤ ਕੀਤੇ ਜਾਣ। 

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ   


PSEB 1ST TERM EXAM : ਪੰਜਵੀਂ ਅੱਠਵੀਂ ਦੱਸਵੀਂ ਬਾਰਵ੍ਹੀਂ ਜਮਾਤਾਂ ਦੀ TERM 1 ਦੇ ਪੇਪਰ ਕਰੋ ਡਾਊਨਲੋਡ 👇 ( ALL SYLLABUS)


PHYSICS, CHEMISTRY AND BIOLOGY GUESS PAPER/MCQ DOWNLOAD HERE


175 ਪ੍ਰੀਖਿਆਰਥੀਆਂ ਲਈ ਇੱਕ ਡਿਪਟੀ ਸੁਪਰਡੈਂਟ ਅਤੇ 175 ਤੋਂ ਜ਼ਿਆਦਾ ਪ੍ਰੀਖਿਆਰਥੀਆਂ ਲਈ 2 ਡਿਪਟੀ ਸੁਪਰਡੈਂਟ ਤੈਨਾਤ ਕੀਤੇ ਜਾਣ।. ਨਿਗਰਾਨ ਅਮਲੇ ਦੀ ਤੈਨਾਤੀ 11.12.2021 ਤੱਕ ਮੁਕੰਮਲ ਕਰਨ ਉਪਰੰਤ ਦਫ਼ਤਰ ਦੀ ਈ-ਮੇਲ ਆਈ. ਡੀ. debportal2019 @gmail.com ਤੇ ਨਿਗਰਾਨ ਅਮਲੇ ਦੀ ਸੂਚੀ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।




Model Question paper for Term-1 English and SST of Non-Board Classes


ਦਸਵੀਂ ਦੀ ਪ੍ਰੀਖਿਆ ਸਵੇਰੇ 10 ਵਜੇ , 12ਵੀਂ ਦੀਆਂ ਦੁਪਹਿਰ 2 ਵਜੇ ਹੋਣਗੀਆਂ ਸ਼ੁਰੂ 


ਸਿੱਖਿਆ ਬੋਰਡ ਵੱਲੋਂ ਨਾਨ ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ, ਕਰੋ ਡਾਊਨਲੋਡ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends