Sunday, 26 December 2021

MGNREGA JALANDHAR RECRUITMENT: ਮਗਨਰੇਗਾ ਤਹਿਤ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

  ਮਗਨਰੇਗਾ ਸਕੀਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਬਲਾਕ ਪੱਧਰ ਤੇ ਠੇਕੇ ਦੇ ਅਧਾਰ ਤੇ  ਹੇਠ ਦਿੱਤੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਉਮੀਦਵਾਰ ਦਾ 10ਵੀਂ ਜਮਾਤ ਵਿੱਚ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ ।ਉਚ ਯੋਗਤਾ ਅਤੇ ਜਿਲ੍ਹੇ ਦੇ ਵਸਨੀਕ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਉਮਰ ਹੱਦ 21-37 ਸਾਲ ਹੈ। 

ਵਧੀਕ ਪ੍ਰੋਗਰਾਮ ਅਫਸਰ :5
ਯੋਗਤਾਵਾਂ :ਗੈਜੂਏਸ਼ਨ,ਕਪਿਊਟਰ ਦੀ ਜਾਣਕਾਰੀ ਲਾਜ਼ਮੀ ਅਤੇ ਤਜਰਬੇ ਨੂੰ ਤਰਜੀਹ।

ਟੈਕਨੀਕਲ ਸਹਾਇਕ :12  
ਯੋਗਤਾਵਾਂ: ਸਰਕਾਰੀ ਮਾਨਤਾ ਪ੍ਰਾਪਤ ਅਦਾਰੇ ਤੋ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ/ਡਿਗਰੀ (ਕਪਿਊਟਰ ਦੀ ਜਾਣਕਾਰੀ ਲਾਜ਼ਮੀ) ਅਤੇ ਤਜਰਬੇ ਨੂੰ ਤਰਜੀਹ ਦਿੱਤੀ ਜਾਵੇਗੀ।
ਆਨਰੇਰੀਅਮ:  ਸਰਕਾਰ ਦੀਆ ਹਦਾਇਤਾਂ ਅਨੁਸਾਰ ।ਅਪਲਾਈ ਕਿਵੇਂ ਕਰਨਾ ਹੈ:  ਭਰਤੀ ਸਬੰਧੀ ਪ੍ਰੋਫਾਰਮਾ website: www.jalandhar.nic.in ਤੋਂ ਮਗਨਰੇਗਾ Recruitment ਦੇ Tab ਤੋਂ ਡਾਉਨਲੋਡ ਕਰਕੇ ਆਪਣੀ ਵਿਦਿਅਕ ਯੋਗਤਾਵਾਂ ਅਤੇ ਤਜਰਬੇ ਆਦਿ ਦੇ ਸਰਟੀਫਿਕੇਟ ਦੀ ਸੈਲਫ਼ ਅਟੈਸਟਡ ਨਕਲਾਂ ਨਾਲ ਲਗਾ ਕੇ ਮਿਤੀ 05.01.2022 ਸ਼ਾਮ ਦੋ 5:00 ਵਜੇ ਤੱਕ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਵਧੀਕ ਜਿਲਾ ਪ੍ਰੋਗਰਾਮ ਕੋਆਰਡੀਨੇਟਰ(ਮਗਨਰੇਗਾ), ਜਲੰਧਰ ਦੇ ਦਫਤਰ ਵਿੱਖੇ ਪੁੱਜਦੀਆ ਕੀਤੀਆ ਜਾਣ ।


  
ਅਸਾਮੀਆਂ ਦੀ ਗਿਣਤੀ ਘਟਾਈ-ਵਧਾਈ ਜਾ ਸਕਦੀ ਹੈ। ਇਸ ਭਰਤੀ ਸੰਬਧੀ ਕਿਸੇ ਵੀ ਤਰ੍ਹਾਂ ਦਾ Corrigendum ਉਪਰੋਕਤ website ਤੇ ਹੀ ਜਾਰੀ ਕੀਤਾ ਜਾਵੇਗਾ। 

IMPORTANT LINKS :
OFFICIAL WEBSITE :RECENT UPDATES

Holiday

HOLIDAY ALERT : 20 ਅਗਸਤ ਨੂੰ ਇਹਨਾਂ ਜ਼ਿਲਿਆਂ ਵਿੱਚ ਛੁੱਟੀ ਦਾ ਐਲਾਨ

 HOLIDAY ANNOUNCED ON 20TH AUGUST 2022 ਸੰਗਰੂਰ 18 ਅਗਸਤ  ਮਿਤੀ 20-08-2022 ਨੂੰ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੋਂਗੋਵਾਲ   ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂ...

Today's Highlight