PSPCL ਵੱਲੋਂ ਕਰਮਚਾਰੀਆਂ ਲਈ ਸੋਧੇ ਹੋਏ ਪੇਅ ਸਕੇਲ ਦਾ ਨੋਟੀਫਿਕੇਸ਼ਨ ਜਾਰੀ, ਡਾਊਨਲੋਡ

PSPCL   ਵੱਲੋਂ ਕਰਮਚਾਰੀਆਂ ਲਈ ਸੋਧੇ ਹੋਏ ਪੇਅ ਸਕੇਲ ਦਾ ਨੋਟੀਫਿਕੇਸ਼ਨ ਜਾਰੀ 




ਪਟਿਆਲਾ, 17 ਨਵੰਬਰ, 2021: 

 ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ( PSPCL)  ਵਲੋਂ ਆਪਣੇ ਕਰਮਚਾਰੀਆਂ ਲਈ ਮਿਤੀ 1—1—2016 ਤੋਂ ਲਾਗੂ ਸੋਧੇ ਹੋਏ ਪੇਅ ਸਕੇਲ ( REVISED PAY SCALE )  ਨੋਟੀਫਾਈ ਕਰ ਦਿੱਤੇ ਗਏ ਹਨ। 



ਇਸ ਤੋਂ ਇਲਾਵਾ DEARNESS ALLOWANCE/RELIEF, ਮੈਡੀਕਲ ਭੱਤਾ, HOUSE RENT ALLOWANCE, ਰੂਰਲ ਏਰੀਆਂ ਭੱਤਾ, ਐਨ.ਪੀ.ਏ., Special allowance ਮਿਤੀ 1-1-2016 ਤੋਂ ਪਹਿਲਾਂ ਅਤੇ ਬਾਅਦ ਦੇ ਪੈਨਸ਼ਨਰਜ਼ ਨੂੰ ਮਿਲਣਯੋਗ ਲਾਭਾਂ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ।



ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ, ਇਥੇ ਕਲਿੱਕ ਕਰੋ

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends