CBSE BOARD EXAM: ਓਐਮਆਰ ਸੀਟਾਂ ਸਬੰਧੀ ਵਿਦਿਆਰਥੀਆਂ ਨੂੰ ਹਦਾਇਤਾਂ


ਓਐੱਮਆਰ ਸ਼ੀਟ ਸਬੰਧੀ ਵਿਦਿਆਰਥੀਆਂ ਨੂੰ ਦੱਸਣ ਦੀ ਹਦਾਇਤ 
ਚੰਡੀਗੜ੍ਹ 7 ਨਵੰਬਰ
ਸੀਬੀਐੱਸਈਈ ਨੇ 6 ਨਵੰਬਰ ਨੂੰ ਓਐੱਮਆਰ ਸ਼ੀਟ ਦੀ ਨਵੀਂ ਪ੍ਰਣਾਲੀ ਸਬੰਧੀ ਵਿਦਿਆਰਥੀਆਂ ਲਈ ਓਐੱਮਆਰ ਸ਼ੀਟ ਦੇ ਸੈਪਲ ਜਾਰੀ ਕੀਤੇ ਸਨ ਤੇ ਅੱਜ ਬੋਰਡ ਨੇ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਨਵੇਂ ਢੰਗ ਦੀ ਪ੍ਰੀਖਿਆ ਕਰਵਾਉਣ ਲਈ ਸਕੂਲ ਵਿੱਚ ਵਿਸ਼ੇਸ਼ ਜਮਾ ਲਾਉਣ। 

ਇਸ ਵਾਰ ਓਐਮਆਰ ਸ਼ੀਟ ਵਿਚ ਛੇ ਖਾਨੇ ਹੋਣਗੇ ਤੇ ਵਿਦਿਆਰਥੀ ਨੂੰ ਪਹਿਲੇ ਚਾਰ ਖਾਨਿਆਂ ਵਿੱਚ ਸਹੀ ਉਤਰ ਵਾਲੇ ਖਾਨੇ ਨੂੰ ਡਾਰਕ ਕਰਨਾ ਪਵੇਗਾ। ਇਕ ਹੋਰ ਪੜਾਅ ਦਿੱਤਾ ਗਿਆ ਹੈ, ਵਿਦਿਆਰਥੀਆਂ ਨੂੰ ਆਖਰ ਵਿਚ ਇਸ ਸਵਾਲ ਦਾ ਜਵਾਬ ਦੁਥਰਾ ਪੰਜਵੇਂ ਖਾਨੇ ਵਿਚ ਵੀ ਦਰਜ ਕਰਨ ਲਈ ਕਿਹਾ ਗਿਆ ਹੈ ਜੋ ਕਿਸੇ ਵਿਦਿਆਰਥੀ ਨੇ ਇਸ ਖਾਨੇ ਵਿਚ ਸਵਾਲ ਦਾ ਜਵਾਬ ਦਰਜ ਨਹੀਂ ਕੀਤਾ ਤਾਂ ਉਸ ਸਵਾਲ ਦੇ ਅੰਕ ਨਹੀਂ ਦਿੱਤੇ ਜਾਣਗੇ

 ਇਸ ਵਾਰ ਓਐੱਮਆਰ ਸ਼ੀਟਾਂ 'ਤੇ ਵਿਦਿਆਰਥੀਆਂ ਦੇ ਨਾਂ ਤੇ ਰੋਲ ਨੰਬਰ ਪਹਿਲਾਂ ਤੋਂ ਹੀ ਦਰਜ ਹੋਣਗੇ, ਜਿਸ ਦੀ ਤਸਦੀਕ ਲਈ ਵਿਦਿਆਰਥੀਆਂ ਨੂੰ ਹਸਤਾਖਰ ਕਰਨੇ ਪੈਣਗੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends