ETT 6635 RECRUITMENT 2021 RESULT LINK

 



ETT 6635 RECRUITMENT 2021 RESULT  

"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ਈ.ਟੀ.ਟੀ. ਜੇਲ ਵਿਭਾਗ ਦੀਆਂ ਅਸਾਮੀਆਂ ਭਰਨ ਸਬੰਧੀ ਵਿਗਿਆਪਨ ਦਿੱਤਾ ਸੀ।

ਇਨ੍ਹਾਂ ਅਸਾਮੀਆਂ ਤੇ ਭਰਤੀ ਲਈ ਮਿਤੀ 16-10-2021 ਨੂੰ ਵਿਭਾਗੀ ਲਿਖਤੀ ਟੈਸਟ ਲਿਆ ਗਿਆ ਸੀ। ਇਸ ਲਿਖਤੀ ਟੈਸਟ ਦੇ ਨਾਲ ਸਬੰਧਤ Answer Key ਵਿਭਾਗ ਦੀ ਵੈਬਸਾਇਟ ਤੇ ਅਪਲੋਡ ਕਰ ਦਿੱਤੀ ਗਈ ਸੀ। 

 ਉਮੀਦਵਾਰਾਂ ਨੂੰ Answer Key ਨਾਲ ਸਬੰਧਤ ਕੋਈ ਵੀ Objection (ਜੇਕਰ ਹੋਵੇ )23 ਅਕਤੂਬਰ ਸ਼ਾਮ 5.00 ਵਜੇ ਤੱਕ ਮੰਗੇ ਸਨ।

Objection ਪ੍ਰਾਪਤ ਕਰਨ ਉਪਰੰਤ ਵਿਭਾਗ ਵੱਲੋਂ ਫਾਈਨਲ ANSWER KEY ਅਪਲੋਡ ਕੀਤੀ ਜਾਵੇਗੀ। ਜੋ ਕਿ  ਹਾਲੇ ਤੱਕ ਅਪਲੋਡ ਨਹੀਂ ਕੀਤੀ ਗਈ ਹੈ । ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ETT ਭਰਤੀ  ਤੇ ਹਾਈ ਕੋਰਟ ਵਲੋਂ 11 ਨਵੰਬਰ   ਰੋਕ ਲਗਾ ਦਿੱਤੀ ਗਈ ਹੈ । 
ਇਸਦੇ ਨਾਲ ਹੀ ਭਰਤੀ ਬੋਰਡ ਵੱਲੋਂ ਈਟੀਟੀ ਭਰਤੀ ਦਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ।

Important Links

 




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends