5ਵੀ, 8ਵੀ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਸੰਬਰ ਵਿੱਚ ਹੋਣਗੀਆਂ, ਹਦਾਇਤਾਂ ਜਾਰੀ



 

ਸਕੂਲ ਸਿੱਖਿਆ ਬੋਰਡ ਵਲੋਂ 5ਵੀ, 8ਵੀ, 10ਵੀਂ ਅਤੇ 12ਵੀਂ ਸੇਈ ਦੀਆਂ ਪ੍ਰੀਖਿਆਵਾਂ ਦੇ ਦਸਤਾਵੇਜ਼ ਅਤੇ ਫੀਸਾਂ ਨਿਰਧਾਰਿਤ ਸਮੇਂ ਸੀਮਾ ਅਨੁਸਾਰ ਜਮਾ ਕਰਵਾਉਣ ਸਬੰਧੀ ਹਦਾਇਤਾਂਂ ਜਾਰੀ  ਕੀਤੀਆਂ ਹਨ।

 ਸਕੂਲ ਸਿੱਖਿਆ ਬੋਰਡ  ਵੱਲੋਂ ਬੋਰਡ ਜਮਾਤਾਂ ਦੀ ਪ੍ਰੀਖਿਆਵਾਂ  ਸਬੰਧੀ ਸਮੂਹ ਸਕੂਲ ਮੁੱਖੀ ਇੰਚਾਰਜ , ਸਬੰਧਤ ਅਮਲਾ ਪ੍ਰੀਖਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਦੇ ਮੁੜ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਾਲ 2021-22 ਲਈ ਟਰਮ- ਦੀਆਂ ਪ੍ਰੀਖਿਆਵਾਂ ਦਸੰਬਰ 2021 ਵਿੱਚ ਹੋੋਣੀਆ ਹਨ।


Important Links

 RESULT UPDTAE : ETT RECRUITMENT RESULT LINK




 ਇਨ੍ਹਾਂ ਪ੍ਰੀਖਿਆਵਾਂ ਦੇ ਮੱਦੇ ਨਜ਼ਰ ਬੋਰਡ ਦਫਤਰ ਵੱਲੋਂ ਪਹਿਲਾਂ ਜਾਰੀ ਸ਼ਡਿਊਲ/ਸਮਾਂ ਸਾਰਈ ਦੀਆਂ ਮਿਤੀਆਂ ਵਿਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ । ਕੋਈ ਵਿਦਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹੇ ਅਤੇ ਇਹ ਪ੍ਰੀਖਿਆਵਾਂ ਵੀ ਨਿਸ਼ਚਿਤ ਮਿਤੀ/ਸਮੇਂ ਅਨੁਸਾਰ ਹੀ ਹੋ ਸਕਣ । 


ਇਸ ਲਈ ਸਬੰਧਤ ਵਿਦਿਆਰਥੀਆਂ ਦੇ ਵੇਰਵੇ / ਦਸਤਾਵੇਜ਼ ਸਮੇਤ ਬਣਦੀ ਫੀਸ ਜਮਾਂ ਕਰਵਾਉਣ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹੋਏ ਪੈਡਿੰਗ ਕੰਮ ਨੂੰ ਨਿਰਧਾਰਿਤ ਸ਼ਡਿਊਲ ਅਨੁਸਾਰ ਹੀ ਮੁਕੰਮਲ ਕਰਵਾਇਆ ਜਾਵੇ। ਸ਼ਡਿਉਲ, ਨਿਸ਼ਚਿਤ ਮਿਤੀਆਂ ਅਤੇ ਹਦਾਇਤਾਂ ਆਦਿ ਸਕੂਲ ਲਾਗਇੰਨ ਅਤੇ ਬੋਰਡ ਦੀ ਵੈਬ ਸਾਈਟ www.pseb.ac.in ਤੇ ਅਪਲੋਡ ਹਨ।


💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends