ਦਸਵੀਂ ਅਤੇ ਬਾਰਵੀਂ ਰੈਗੂਲਰ ਅਤੇ ਓਪਨ ਸਕੂਲ ਟਰਮ+1 ਅਤੇ 02 ਸ਼ੈਸ਼ਨ 2021-2022 ਦੀਆਂ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਹੇਠ ਲਿਖੇ ਮੁੜ ਨਿਸ਼ਚਿਤ ਗਿਆ ਹੈ।
ਮੈਟ੍ਰਿਕ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ :- 800/-ਰੂ:+100/-ਪ੍ਰਤੀ ਪ੍ਰਯੋਗੀ ਵਿਥਾਂ ਦੀ
ਫੀਸ + ਵਾਧੂ ਵਿਸ਼ੇ ਦੀ ਫੀਸ 350/-ਰੂ (ਪ੍ਰਤੀ ਵਿਸ਼ਾ)
ਬਾਰਵੀਂ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ :- 1200/-ਰੂ+150/-ਰੁ ਪ੍ਰਤੀ ਯੋਗੀ ਵਿਸ਼ਾ +
ਵਾਧੂ ਵਿਸ਼ੇ ਦੀ ਫੀਸ 350/ (ਪ੍ਰਤੀ ਵਿਸ਼ਾ)
ਸ਼ਡਿਊਲ ਦਾ ਵੇਰਵਾ:
8/11/2021
ਬੈਂਕ ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ : 12/11/2021
ਫੀਸ ਭਰਨ ਦੀ ਆਖਰੀ ਮਿਤੀ : 12/11/2021
1000/- ਲੇਟ ਫੀਸ ਦੀ ਆਖਰੀ ਮਿਤੀ
ਬੈਂਕ ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ : 15/11/2021
ਫੀਸ ਭਰਨ ਦੀ ਆਖਰੀ ਮਿਤੀ : 22/11/2021
2000/- ਲੇਟ ਫੀਸ ਦੀ ਆਖਰੀ ਮਿਤੀ
ਬੈਂਕ ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ : 22/11/2021
ਫੀਸ ਭਰਨ ਦੀ ਆਖਰੀ ਮਿਤੀ : 26/11/2021
ਇਹ ਜਾਣਕਾਰੀ ਜੇ ਆਰ ਮਹਿਰੋਕ (ਕੰਟਰੋਲਰ ਪ੍ਰੀਖਿਆਵਾਂ ) ਵਲੋਂ ਸਾੰਝੀ ਕੀਤੀ ਗਈ ਹੈ।
Also read:
ਸਿੱਖਿਆ ਬੋਰਡ ਵੱਲੋਂ ਪੰਜਵੀਂ/ਅੱਠਵੀਂ ਸ਼੍ਰੇਣੀ ਰਜਿਸਟਰੇਸ਼ਨ/ਕੰਟੀਨਿਊਸ਼ਨ ਸ਼ਡਿਊਲ ਸਬੰਧੀ ਸੂਚਨਾ
PSEB FIRST TERM EXAMS: ਪੰਜਵੀ , ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆਵਾਂ ਵਾਰੇ ਨਵੀਆਂ ਹਦਾਇਤਾਂ ਜਾਰੀ
ਪਹਿਲੀ ਨਵੰਬਰ ਤੋਂ ਬਦਲੇਗਾ ਸਰਕਾਰੀ ਸਕੂਲਾਂ ਦਾ ਸਮਾਂ
1 ਨਵੰਬਰ ਤੋਂ 30 ਨਵੰਬਰ ਤੱਕ ਬਣਨਗੀਆਂ ਨਵੀਂਆਂ ਵੋਟਾਂ : ਜ਼ਿਲ੍ਹਾ ਚੋਣ ਅਫ਼ਸਰ
PSEB BOARD EXAM : ਬੋਰਡ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ