ਨਗਰ ਕੌਂਸਲ ਮਲੋਟ, ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ




ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੌਂਸਲ, ਮਲੋਟ ਦੁਆਰਾ  ਹੇਠ ਲਿਖੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ ਉੱਤ ਭਰਤੀ ਕਰਨ ਲਈ ਪੰਜਾਬ ਰਾਜ ਦੇ ਵਾਸੀ ਉਮੀਦਵਾਰਾਂ ਪਾਸੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। 

ਬਿਨੈ-ਪੱਤਰ ਕੌਂਸਲ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਅੰਤਿਮ ਮਿਤੀ ਅਤੇ ਸਮਾਂ 21.10.2021, ਸ਼ਾਮ 500 ਵਜੇ ਤੱਕ ਭਰਤੀ ਸਬੰਧੀ ਵੇਰਵਿਆਂ ਲਈ ਲਾਗਇਨ ਕਰਨ ਵਾਸਤੇ ਵੈੱਬਸਾਈਟ ਦਾ ਲਿੰਕ:- http://lgpunjab.gov.in 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends