SCHOOL LIBRARIAN RECRUITMENT: ਸਿਲੈਕਟ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਾ ਸੱਦਾ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਸਕੂਲ ਲਾਇਬਰੇਰੀਅਨ ਦੀਆਂ 693 ਅਸਾਮੀਆਂ ਭਰਨ ਲਈ ਮਿਤੀ 02.04 2021 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਨ੍ਹਾਂ ਅਸਾਮੀਆਂ ਵਿਰੁੱਧ ਸਿਲੈਕਟ ਹੋਏ ਉਮੀਦਵਾਰਾਂ ਦੀ ਸਿਲੈਕਸ਼ਨ ਲਿਸਟ ਅਧੀਨ ਸੇਵਾਵਾਂ ਚੋਣ ਬੋਰਡ , ਪੰਜਾਬ ਵੱਲ ਪ੍ਰਾਪਤ ਹੋਈ ਹੈ। ਇਨ੍ਹਾਂ ਸਿਲੈਕਟ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਹਨ। ਇਨ੍ਹਾਂ ਸਿਲੇਕਟ ਹੋਏ ਉਮੀਦਵਾਰਾਂ ਦੀ ਲਿਸਟ ਇਸ ਨੇਟਿਸ ਨਾਲ ਨੱਥੀ ਕੀਤੀ ਗਈ ਹੈ।

 ਇਹ ਉਮੀਦਵਾਰਾਂ ਮਿਤੀ 06.10 2021 ਨੂੰ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6, ਐਸਏਐਸ ਨਗਰ ਵਿਖੇ ਹੇਠ ਦਰਸਾਏ ਸਮੇਂ ਅਨੁਸਾਰ ਨਿੱਜੀ ਤੌਰ 'ਤੇ ਹਾਜ਼ਰ ਹੋ ਕੇ ਆਪਣਾ ਨਿਯੁਕਤੀ ਪੱਤਰ ਲੈਣ ਲਈ ਨਾਲ ਨੱਥੀ ਸਵੈ-ਘੋਸ਼ਣਾ ਪੱਤਰ (ਅਸਲ) ਭਰ ਕੇ ਆਉਣਗੇ ਅਤੇ ਆਪਣੇ ਨਾਲ ਅਪਲਾਈ ਕਰਨ ਦਾ ਸਬੂਤ ਅਸਲ ਅਤੇ ਫੋਟੋ ਕਾਪੀ ਅਤੇ ਆਪਣਾ ਪਹਿਚਾਣ ਪੱਤਰ ( ਅਸਲ ਅਤੇ ਫੋਟੋ ਕਾਪੀ) ਲੈ ਕੇ ਹਾਜ਼ਰ ਹੋਣਗੇ
 

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends