MCQ ਪ੍ਰਸ਼ਨ ਅਧਾਰਤ ਹੋਣਗੀਆਂ ਸੈਸ਼ਨ 2021-22 ਦੋਰਾਨ ਸਾਰੀਆਂ ਜਮਾਤਾਂ ਦੀ ਪ੍ਰੀਖਿਆਵਾਂ: ਡਾਇਰੈਕਟਰ

 

ਕੋਵਿਡ -19 ਕਾਰਨ ਪੈਦਾ ਹੋਈ ਸਥਿਤੀ ਕਰਕੇ ਸੈਸ਼ਨ 2021-22 ਦੌਰਾਨ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਵੱਖ-ਵੱਖ ਮੀਟਿੰਗਾਂ ਦੌਰਾਨ ਪ੍ਰਾਪਤ ਹੋਏ ਸੁਝਾਵਾਂ ਅਤੇ ਇਸ ਸੈਸ਼ਨ ਦੌਰਾਨ ਸਾਰੀਆਂ ਜਮਾਤਾਂ ਦੇ ਮੁਲਾਂਕਣ ਪੈਟਰਨ ਨੂੰ ਰਿਵਿਊ ਕਰਨ ਉਪਰੰਤ ਸਿਖਿਆ ਵਿਭਾਗ ਵੱਲੋਂ  ਫੈਸਲਾ  ਲਿਆ ਗਿਆ  ਕਿ ਉਕਤ ਸਥਿਤੀ ਦੇ ਸਨਮੁੱਖ ਸਾਰੀਆਂ ਜਮਾਤਾਂ ਦਾ ਮੁਲਾਂਕਣ McQ ਪ੍ਰਸ਼ਨ ਅਧਾਰਿਤ ਹੋਵੇਗਾ ਅਤੇ ਵਿਦਿਆਰਥੀਆਂ ਵੱਲੋਂ ਉੱਤਰਾ ਨੂੰ OMR ਸ਼ੀਟਾਂ ਤੇ ਦਰਜ ਕੀਤਾ ਜਾਵੇਗਾ। 


Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends