ETT RECRUITMENT PUNJAB: ਈਟੀਟੀ ਅਧਿਆਪਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸ਼ਡਿਊਲ ਵਿੱਚ ਤਬਦੀਲੀ ਨਵਾਂ ਸ਼ਡਿਊਲ ਜਾਰੀ, ਪੜ੍ਹੋ

 

"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ ਕਾਡਰ (ਡਿਸਐਡਵਾਂਟੇਜ ਏਰੀਏ) ਅਤੇ ਜੇਲ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਸਬੰਧੀ ਮੀਮੋ ਨੰ: 05/2-2021 ( 2 )/2021309855 ਮਿਤੀ 08-09-2021 ਰਾਹੀਂ ਉਕਤ ਭਰਤੀਆਂ ਸਬੰਧੀ ਲਿਖਤੀ ਟੈਸਟ ਮਿਤੀ 03-10-2021 ਨੂੰ ਰੱਖਿਆ ਗਿਆ ਸੀ ਅਤੇ ਮਿਤੀ: 03-10-2021 ਨੂੰ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ, ਆਬਕਾਰੀ ਦੇ ਕਰ ਕਮਿਸ਼ਨਰ, ਪੰਜਾਬ ਪਟਿਆਲਾ ਅਤੇ ਜੂਨੀਅਰ ਡਰਾਫਟਸਮੈਂਨ ਦੀਆਂ ਅਸਾਮੀਆਂ ਸਬੰਧੀ ਟੈਸਟ ਵੀ ਲਿਆ ਜਾਣਾ ਹੈ। 

ਇਸ ਲਈ ਉਕਤ ਸਥਿਤੀ ਨੂੰ ਮੁੱਖ ਰੱਖਦਿਆਂ ਹੁਣ 6635 ਈ.ਟੀ.ਟੀ.ਕਾਡਰ (ਡਿਸਐਡਵਾਂਟੇਜ ਏਰੀਏ) ਅਤੇ ਜੇਲ੍ਹ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਸਬੰਧੀ ਲਿਖਤੀ ਟੈਸਟ ਮਿਤੀ: 17-10-2021 (ਦਿਨ ਐਤਵਾਰ) ਨੂੰ ਰੱਖਿਆ ਜਾਂਦਾ ਹੈ। 

Featured post

PSEB 8th Result 2024 OUT : 8 ਵੀਂ ਜਮਾਤ ਦਾ ਨਤੀਜਾ ਲਿੰਕ, ਜਲਦੀ ਐਕਟਿਵ

PSEB 8th Result 2024 : DIRECT LINK Punjab Board Class 8th result 2024  :  PSEB 8th Class Result  2024 LINK  Live updates , PSEB CLASS...

RECENT UPDATES

Trends