ETT ADMISSION 2021-22: SCERT ਵਲੋਂ ETT ਸੈਸ਼ਨ 2021-22 ਦੇ ਦਾਖਲੇ ਲਈ 12 ਵੀਂ ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ, ਜਲਦੀ ਕਰੋ ਅਪਲਾਈ

 

ETT ADMISSION 2021-22: SCERT ਵਲੋਂ ETT ਸੈਸ਼ਨ 2021-22 ਦੇ ਦਾਖਲੇ ਲਈ 12 ਵੀਂ ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ, ਜਲਦੀ ਕਰੋ ਅਪਲਾਈ 

SCERT Punjab ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ. ਈ.ਆਰ.ਟੀ.) ਪੰਜਾਬ ਨੇ Diploma in Elementary EducationD.EL.Ed. 2021-23 (D.EL.Ed.) (E.TT.) ਸੈਸ਼ਨ 2021-22 ਦੇ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


 ਜਿਹੜੇ ਉਮੀਦਵਾਰ 10+2 ਜਾਂ ਇਸ ਦੇ ਬਰਾਬਰ (Punjab) ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਪੰਜਾਬ ਰਾਜ ਵਿਚ ਸਥਿਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿਚ ਦੋ ਸਾਲਾ D.I.E.Ed. ਕੋਰਸ ਵਿਚ ਦਾਖ਼ਲਾ ਲੈਣ ਦੇ ਇੱਛੁਕ ਹਨ, ਉਹ ਆਪਣੀ ਰਜਿਸਟਰੇਸ਼ਨ ਵੈੱਬਸਾਈਟ www.ssapunjab.org 'ਤੇ ਕਰ ਸਕਦੇ ਹਨ।

Fees: 
 ਜਨਰਲ ਤੇ ਬੀ.ਸੀ. ਕੈਟਾਗਿਰੀ ਲਈ  ਰਜਿਸਟਰੇਸ਼ਨ ਫੀਸ 600/- ਰੁਪਏ ਅਤੇ ਐਸ.ਸੀ.ਐਸ.ਟੀ. ਤੇ ਅੰਗਹੀਣ ਕੈਟਾਗਿਰੀ ਲਈ 20 ਰੁਪਏ ਹੈ। ਰਜਿਸਟਰੇਸ਼ਨ ਫੀਸ ਆਨਲਾਈਨ ਭਰੀ ਜਾਵੇਗੀ। ਐਕਸ-ਸਰਵਿਸਮੈਨ (ਖੁਦ) ਲਈ ਕੋਈ ਫੀਸ ਨਹੀਂ ਹੈ।



 ਯੋਗਤਾ: 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਵੇ। ਦਸਵੀਂ ਪੱਧਰ 'ਤੇ ਅੰਗਰੇਜ਼ੀ, ਹਿੰਦੀ, ਪੰਜਾਬੀ, ਵਿਗਿਆਨ, ਸਮਾਜਿਕ ਸਿੱਖਿਆ ਅਤੇ ਹਿਸਾਬ ਵਿਸ਼ੇ ਪਾਸ ਹੋਣੇ ਲਾਜ਼ਮੀ ਹਨ। IMPORTANT DATES 

1 Online Registration : 02.09 2021 to 20.09.2021 
2 Filling of Online Application form 02.09.2021 to 20.09.2021 
3 Payment of Fees 2 .09 2021 to 20.09.2021
 4 Merit List 24.09.2021 
ਉਪਰੋਕਤ ਤਜਵੀਜ਼ ਅਨੁਸਾਰ ਜੇਕਰ ਦਾਖ਼ਲਾ ਪ੍ਰਕਿਰਿਆ ਦੀਆਂ ਮਿਤੀਆਂ ਵਿਚ ਕੋਈ ਤਬਦੀਲੀ ਕੀਤੀ ਜਾਂਦੀ ਹੈ, ਉਸ ਸਬੰਧੀ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਇੱਛੁਕ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈੱਬਸਾਈਟ ਨਿਯਮਿਤ ਤੌਰ ਤੇ ਚੈੱਕ ਕਰਦੇ ਰਹਿਣ। www.pb.jobsoftoday.in 

ਆਨਲਾਈਨ ਰਜਿਸਟਰੇਸ਼ਨ ਕਰਨ ਸਮੇਂ ਉਮੀਦਵਾਰ ਆਪਣੇ ਮੁਕੰਮਲ ਵੇਰਵੇ ਸਹੀ ਭਰਨ ਉਪਰੰਤ ਹੀ Final Submission ਤੋਂ ਪਹਿਲਾਂ ਇਕ ਵਾਰ ਚੈਕ ਕਰ ਲੈਣ, ਬਾਅਦ ਵਿਚ ਵੇਰਵੇ ਸੋਧ () ਕਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਜਾਵੇਗਾ। 


ਉਮੀਦਵਾਰ ਵਧੇਰੇ ਜਾਣਕਾਰੀ ਲਈ SSA ਦੀ ਵੈੱਬਸਾਈਟ www.ssapunjab.org) ਦਿਸ਼ਾ ਨਿਰਦੇਸ਼ ਪੜ੍ਹ ਲੈਣ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends