ਸਿੱਖਿਆ ਵਿਭਾਗ ਵੱਲੋਂ ਜਾਰੀ ਸਪਸ਼ਟੀਕਰਨ:
ਉਤਰ: ਜੇਕਰ ਸਰਕਾਰੀ ਕਰਮਚਾਰੀ ਦੀ ਖੁਦ ਦੀ ਰਿਪੋਰਟ ਕਰੋਨਾ ਪੋਜੀਟਿਵ ਆਉਂਦੀ ਹੈ ਤਾਂ ਉਸ
ਨੂੰ ਨਿਯਮਾਂ ਅਨੁਸਾਰ ਮੈਡੀਕਲ ਲੀਵ
ਮਿਲਣਯੋਗ ਹੋਵੇਗੀ। ਇਹ ਛੁੱਟੀ ਮੁੱਖ ਦਫਤਰ ਦੇ
ਸਮੱਰਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ
ਮਿਲਣਯੋਗ ਹੋਵੇਗੀ।
ਸਿੱਖਿਆ ਵਿਭਾਗ ਵੱਲੋਂ ਜਾਰੀ ਸਪਸ਼ਟੀਕਰਨ:
ਜੇਕਰ਼ ਕਿਸੇ ਸਰਕਾਰੀ ਕਰਮਚਾਰੀ ਦੇ ਘਰ ਵਿੱਚ ਕੋਈ ਫੈਮਲੀ ਮੈਂਬਰ ਕਰੋਨਾ ਪੋਜੀਟਿਵ ਪਾਇਆ ਜਾਦਾ ਹੈ ਜਾਂ ਉਸ ਦੀ ਰਿਹਾਇਸ਼
5 ਕੰਨਟੈਨਮੈਂਟ ਜੋਨ ਜਾਂ ਬਫਰ ਜੋਨ ਵਿੱਚ ਆਉਂਦੀਹੈ ਤਾਂ ਉਸ ਨੂੰ ਪੰਜਾਬ ਸਿਵਲ ਸੇਵਾਵਾਂ ਰੂਲਜ਼
ਵਾਲਿਅਮ -1, ਪਾਰਟ-2 ਦੇ Appendix-17
ਤਹਿਤ 21 ਦਿਨਾਂ ਲਈ ਕੁਆਰੰਟਾਈਨ ਲੀਵ
ਮਿਲਣਯੋਗ ਹੈ ਅਤੇ Exceptional
Circumstances ਦੌਰਾਨ 30 ਦਿਨਾਂ ਲਈ
ਮਿਲਣਯੋਗ ਹੋਵੇਗੀ।
ਇਸ ਤੋਂ ਇਲਾਵਾ ਜੇਕਰ ਛੁੱਟੀ ਵੱਧ ਜਾਂਦੀ
ਹੈ ਤਾਂ ਉਸ ਛੁੱਟੀ ਨੂੰ Ordinary Leave ਟਰੀਟ
ਕੀਤਾ ਜਾਵੇਗੀ।
ਇਹ ਛੁੱਟੀ ਮੁੱਖ ਦਫਤਰ ਦੇ ਸਮੱਰਥ
ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਹੀ
ਮਿਲਣਯੋਗ ਹੋਵੇਗੀ।